ਕਾਰ ਸਵਾਰ ਦਾ ਮਾਨਸਿਕ ਸੰਤੁਲਣ ਠੀਕ ਨਾ ਹੋਣ ਕਾਰਨ ਮਸਜਿਦ ਦੇ ਗੇਟ 'ਚ ਮਾਰੀ ਗੱਡੀ, ਮੱਚੀ ਹਫੜਾ-ਦਫੜੀ
Published : Oct 31, 2020, 3:41 pm IST
Updated : Oct 31, 2020, 3:41 pm IST
SHARE ARTICLE
ਮੱਕਾ ਮਦੀਨਾ
ਮੱਕਾ ਮਦੀਨਾ

ਕਾਰ ਸਵਾਰ ਤੇਜ਼ ਰਫਤਾਰ 'ਚ ਕਾਰ ਨੂੰ ਚਲਾਉਂਦੇ ਮੱਕਾ ਮਦੀਨਾ ਦੀ ਮਸਜਿਦ ਦੇ ਬਾਹਰੀ ਗੇਟ 'ਚ ਕਾਰ ਨੂੰ ਕਰੇਸ਼ ਕਰ ਦਿੱਤਾ।

ਮੱਕਾ ਮਦੀਨਾ: ਸਾਊਦੀ ਅਰਬ 'ਚ ਪਵਿੱਤਰ ਧਾਰਮਿਕ ਸਥਾਨ ਮੱਕਾ ਮਦੀਨਾ 'ਚ ਇਕ ਕਾਰ ਸਵਾਰ ਨੇ ਕਾਰ ਚਲਾਉਂਦੇ ਹੋਏ ਮਸਜਿਦ ਦੇ ਗੇਟ 'ਚ ਮਾਰ ਦਿੱਤੀ। ਇਹ ਜਾਣਕਾਰੀਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦਿੱਤੀ ਹੈ। ਸਾਊਦੀ  ਦੀ ਪ੍ਰੈਸ ਏਜੰਸੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ 10.30 ਵਜੇ ਦੇ ਕਰੀਬ ਵਾਪਰੀ। ਵਿਅਕਤੀ ਨੇ ਪਹਿਲਾਂ ਆਪਣੀ ਕਾਰ ਨਾਲ ਬਲੌਕਰਾਂ ਨੂੰ ਟੱਕਰ ਮਾਰ ਦਿੱਤੀ, ਇਸ ਤੋਂ ਬਾਅਦ ਉਹ ਵਾਹਨ ਚਲਾਉਂਦਾ ਰਿਹਾ ਅਤੇ ਫਿਰ ਵੱਡੀ ਮਸਜਿਦ ਦੇ ਦੱਖਣ ਵੱਲ ਗੇਟ ਨਾਲ ਟਕਰਾ ਗਿਆ। 

saudi

ਕਾਰ ਸਵਾਰ ਤੇਜ਼ ਰਫਤਾਰ 'ਚ ਕਾਰ ਨੂੰ ਚਲਾਉਂਦੇ ਮੱਕਾ ਮਦੀਨਾ ਦੀ ਮਸਜਿਦ ਦੇ ਬਾਹਰੀ ਗੇਟ 'ਚ ਕਾਰ ਨੂੰ ਕਰੇਸ਼ ਕਰ ਦਿੱਤਾ। ਇਹ ਕਾਰ ਤੇਜ਼ ਰਫਤਾਰ 'ਚ ਬੇਰੀਅਰ ਨੂੰ ਤੋੜਦੀ ਹੋਈ ਮੱਕਾ ਮਦੀਨਾ ਦੇ ਪਵਿਤਰ ਮਸਜਿਦ ਵੱਲ ਆਈ ਅਤੇ ਗੇਟ 'ਚ ਜਾ ਟਕਰਾਈ। ਫਿਲਹਾਲ ਸਾਉਦੀ ਪੁਲਿਸ ਨੇ ਕਾਰ ਸਵਾਰ ਨੂੰ ਗਿਰਫਤਾਰ ਕਰ ਲਿਆ ਹੈ। 

 ਸ਼ੁਰੂਆਤੀ ਜਾਂਚ 'ਚ ਇਹ ਪਤਾ ਲਗਿਆ ਹੈ ਕਿ ਇਸ ਕਾਰ ਸਵਾਰ ਦਾ ਮਾਨਸਿਕ ਸੰਤੁਲਣ ਠੀਕ ਨਹੀਂ ਸੀ। ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨੀ ਹੋਇਆ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸ਼ੁਰੂਆਤੀ ਜਾਂਚ 'ਚ ਇਹ ਪਤਾ ਲਗਿਆ ਹੈ ਕਿ ਇਸ ਕਾਰ ਸਵਾਰ ਦਾ ਮਾਨਸਿਕ ਸੰਤੁਲਣ ਠੀਕ ਨਹੀਂ ਸੀ। ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨੀ ਹੋਇਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement