Kabul News : ਅਫ਼ਗ਼ਾਨਿਸਤਾਨ ਤੋਂ ਇਕ ਹੋਰ ਅਮਰੀਕੀ ਨਾਗਰਿਕ ਰਿਹਾਅ

By : BALJINDERK

Published : Mar 30, 2025, 6:07 pm IST
Updated : Mar 30, 2025, 6:07 pm IST
SHARE ARTICLE
ਫੇਅ ਹਾਲ ਨਾਮ ਦੀ ਔਰਤ ਨੂੰ ਨਜ਼ਰਬੰਦੀ ਕੇਂਦਰ ਤੋਂ ਰਿਹਾਅ ਕਰ ਦਿਤਾ
ਫੇਅ ਹਾਲ ਨਾਮ ਦੀ ਔਰਤ ਨੂੰ ਨਜ਼ਰਬੰਦੀ ਕੇਂਦਰ ਤੋਂ ਰਿਹਾਅ ਕਰ ਦਿਤਾ

Kabul News :ਸਥਾਨਕ ਮੀਡੀਆ ਆਉਟਲੈਟ ਟੋਲੋਨਿਊਜ਼ ਨੇ ਸਨਿਚਰਵਾਰ ਰਾਤ ਨੂੰ ਇਸ ਸਬੰਧੀ ਜਾਣਕਾਰੀ ਦਿਤੀ।

Kabul News in Punjabi : ਅਫ਼ਗ਼ਾਨਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਇੱਕ ਹੋਰ ਅਮਰੀਕੀ ਨਾਗਰਿਕ, ਫੇਅ ਹਾਲ ਨਾਮ ਦੀ ਔਰਤ ਨੂੰ ਨਜ਼ਰਬੰਦੀ ਕੇਂਦਰ ਤੋਂ ਰਿਹਾਅ ਕਰ ਦਿਤਾ ਹੈ। ਸਥਾਨਕ ਮੀਡੀਆ ਆਉਟਲੈਟ ਟੋਲੋਨਿਊਜ਼ ਨੇ ਸਨਿਚਰਵਾਰ ਰਾਤ ਨੂੰ ਇਸ ਸਬੰਧੀ ਜਾਣਕਾਰੀ ਦਿਤੀ।

ਟੋਲੋਨਿਊਜ਼ ਨੇ ਸਾਬਕਾ ਅਮਰੀਕੀ ਰਾਜਦੂਤ ਅਤੇ ਅਫ਼ਗ਼ਾਨਿਸਤਾਨ ਲਈ ਵਿਸ਼ੇਸ਼ ਦੂਤ ਜ਼ਾਲਮੇ ਖਲੀਲਜ਼ਾਦ ਦੇ ਹਵਾਲੇ ਨਾਲ ਕਿਹਾ, ‘ਰਿਹਾਅ ਕੀਤੀ ਗਈ ਔਰਤ ਇਸ ਸਮੇਂ ਕਾਬੁਲ ਵਿਚ ਕਤਰ ਦੇ ਦੋਸਤਾਂ ਨਾਲ ਹੈ ਅਤੇ ਉਸ ਨੂੰ ਜਲਦੀ ਹੀ ਉਸ ਦੇ ਘਰ ਭੇਜ ਦਿਤਾ ਜਾਵੇਗਾ।’ ਇਹ ਪਿਛਲੇ 10 ਦਿਨਾਂ ਵਿਚ ਅਫ਼ਗ਼ਾਨ ਪ੍ਰਸ਼ਾਸਨ ਦੁਆਰਾ ਰਿਹਾਅ ਕੀਤਾ ਗਿਆ ਦੂਜਾ ਅਮਰੀਕੀ ਨਾਗਰਿਕ ਹੈ। 20 ਮਾਰਚ ਨੂੰ ਅਫ਼ਗ਼ਾਨ ਪ੍ਰਸ਼ਾਸਨ ਨੇ ਕਤਰ ਦੀ ਵਿਚੋਲਗੀ ਨਾਲ ਅਮਰੀਕੀ ਨਾਗਰਿਕ ਜਾਰਜ ਗਲੇਜ਼ਮੈਨ ਨੂੰ ਰਿਹਾਅ ਕਰ ਦਿਤਾ ਸੀ। 

(For more news apart from Another American citizen released from Afghanistan News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement