ਸਪੇਨ ’ਚ ਪਾਇਲਟਾਂ ਦੀ ਹੜਤਾਲ, 300 ਦੇ ਕਰੀਬ ਉਡਾਣਾਂ ਰੱਦ
Published : Dec 29, 2022, 9:14 am IST
Updated : Dec 29, 2022, 9:14 am IST
SHARE ARTICLE
Pilots strike in Spain, about 300 flights cancelled
Pilots strike in Spain, about 300 flights cancelled

ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਉਡਾਣਾਂ ਲਈ ਟਿਕਟਾਂ ਖ਼ਰੀਦੀਆਂ ਹਨ, ਉਹ ਸੀਟਾਂ ਦੀ ਉਪਲਬਧਤਾ ਅਧੀਨ, ਉਸੇ ਕਲਾਸ ਵਿਚ ਪੂਰੀ ਰਿਫ਼ੰਡ ਜਾਂ ਮੁਫ਼ਤ ਟਿਕਟ ਦੀ ਮੰਗ ਕਰ ਸਕਦੇ ਹਨ

 

ਮੈਡ੍ਰਿਡ: ਸਪੇਨ ਵਿਚ ਸੇਪਲਾ ਯੂਨੀਅਨ ਦੇ ਪਾਇਲਟਾਂ ਦੀ ਹੜਤਾਲ ਕਾਰਨ ਏਅਰ ਨੋਸਟਰਮ ਨੇ 37 ਉਡਾਣਾਂ ਰੱਦ ਕਰ ਦਿਤੀਆਂ ਹਨ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ। ਸਪੈਨਿਸ਼ ਨਿਊਜ਼ ਏਜੰਸੀ 565 ਨੇ ਦਸਿਆ ਕਿ ਪਾਇਲਟਾਂ ਦੀ ਹੜਤਾਲ 29 ਅਤੇ 30 ਦਸੰਬਰ, 2 ਅਤੇ 3 ਜਨਵਰੀ ਨੂੰ ਜਾਰੀ ਰਹੇਗੀ, ਜਿਸ ਕਾਰਨ ਏਅਰ ਨੋਸਟਰਮ ਨੇ ਕੁੱਲ 289 ਉਡਾਣਾਂ ਰੱਦ ਕਰ ਦਿਤੀਆਂ ਹਨ।

ਰਿਪੋਰਟਾਂ ਅਨੁਸਾਰ ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਉਡਾਣਾਂ ਲਈ ਟਿਕਟਾਂ ਖ਼ਰੀਦੀਆਂ ਹਨ, ਉਹ ਸੀਟਾਂ ਦੀ ਉਪਲਬਧਤਾ ਅਧੀਨ, ਉਸੇ ਕਲਾਸ ਵਿਚ ਪੂਰੀ ਰਿਫ਼ੰਡ ਜਾਂ ਮੁਫ਼ਤ ਟਿਕਟ ਦੀ ਮੰਗ ਕਰ ਸਕਦੇ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement