China New Virus News: ਚੀਨ ਵਿਚ ਚਮਗਿੱਦੜਾਂ ’ਚ ਮਿਲੇ 20 ਨਵੇਂ ਵਾਇਰਸ
Published : Jun 27, 2025, 7:03 am IST
Updated : Jun 27, 2025, 7:03 am IST
SHARE ARTICLE
20 new viruses found in bats in China
20 new viruses found in bats in China

China New Virus News: ਨਵੇਂ ਵਾਇਰਸ ਭਵਿੱਖ ਵਿਚ ਜਾਨਵਰਾਂ ਅਤੇ ਮਨੁੱਖਾਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ।

20 new viruses found in bats in China: ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਇਕ ਹੋਰ ਚਿੰਤਾਜ਼ਨਕ ਖ਼ਬਰ ਹੈ। ਹਾਲ ਹੀ ਵਿਚ ਚੀਨ ਦੇ ਖੋਜੀਆਂ ਨੇ ਚਮਗਿੱਦੜਾਂ ਵਿਚ ਘੱਟੋ-ਘੱਟ 20 ਨਵੇਂ ਵਾਇਰਸ ਲੱਭੇ ਹਨ, ਜੋ ਭਵਿੱਖ ਵਿਚ ਜਾਨਵਰਾਂ ਅਤੇ ਮਨੁੱਖਾਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ।

2017 ਅਤੇ 2021 ਵਿਚਕਾਰ ਯੂਨਾਨ ਪ੍ਰਾਂਤ ਵਿਚ 142 ਚਮਗਿੱਦੜਾਂ ਦੇ ਗੁਰਦੇ ਦੇ ਟਿਸ਼ੂਆਂ ਤੋਂ 22 ਵਾਇਰਸਾਂ ਦੀ ਪਛਾਣ ਕੀਤੀ ਗਈ ਸੀ। ਇਨ੍ਹਾਂ ਵਿਚੋਂ ਦੋ ਵਾਇਰਸ ਹੇਂਦਰਾ ਅਤੇ ਨਿਪਾਹ ਦੇ ਸਮਾਨ ਹਨ।

ਖੋਜ ਵਿੱਚ ਇੱਕ ਅਣਜਾਣ ਬੈਕਟੀਰੀਆ ਅਤੇ ਕਲੋਸੀਏਲਾ ਯੂਨਾਨੈਂਸਿਸ ਨਾਮਕ ਇਕ ਪਰਜੀਵੀ ਵੀ ਮਿਲਿਆ। ਇਹ ਚਮਗਿੱਦੜ ਫਲਾਂ ਦੇ ਬਾਗ਼ਾਂ ਅਤੇ ਪਿੰਡਾਂ ਦੇ ਨੇੜੇ ਰਹਿ ਰਹੇ ਸਨ, ਜਿਸ ਕਾਰਨ ਵਾਇਰਸ ਦੇ ਪਿਸ਼ਾਬ ਰਾਹੀਂ ਫਲਾਂ ਨੂੰ ਦੂਸ਼ਿਤ ਕਰਨ ਦਾ ਖ਼ਤਰਾ ਵਧਿਆ ਹੈ। ਇਹ ਮਨੁੱਖਾਂ ਜਾਂ ਜਾਨਵਰਾਂ ਵਿਚ ਬਹੁਤ ਆਸਾਨੀ ਨਾਲ ਫੈਲ ਸਕਦਾ ਹੈ।        (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement