ਮੰਗਲ 'ਤੇ ਜਾਣਾ ਚਾਹੁੰਦੇ ਨੇ ਐਲਨ ਮਸਕ, ਬਚ ਕੇ ਵਾਪਸ ਆਉਣ ਦੀ ਆਸ ਘੱਟ 
Published : Nov 26, 2018, 5:33 pm IST
Updated : Nov 26, 2018, 5:34 pm IST
SHARE ARTICLE
SpaceX CEO Elon Musk
SpaceX CEO Elon Musk

ਸਮਕ ਦਾ ਮੰਨਣਾ ਹੈ ਕਿ ਮੌਤ ਦਾ ਖ਼ਤਰਾ ਮੰਗਲ 'ਤੇ ਧਰਤੀ ਨਾਲੋਂ ਕਿਤੇ ਵਧ ਹੈ। ਉਥੇ ਮਰਨ ਦੀ ਸੰਭਾਵਨਾ ਵਧ ਹੈ।

ਵਾਸ਼ਿੰਗਟਨ,  ( ਭਾਸ਼ਾ ) : ਸਪੇਸ ਐਕਸ ਦੇ ਮੁਖ ਕਾਰਜਕਾਰੀ ਅਧਿਕਾਰੀ ਅਤੇ ਖਰਬਪਤੀ ਐਲਨ ਮਸਕ ਨੇ ਮੰਗਲ ਗ੍ਰਹਿ ਤੇ ਜਾਣ ਦੀ ਇੱਛਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਦੀ ਆਸ ਸਿਰਫ 70 ਫ਼ੀ ਸਦੀ ਹੈ। ਮਸਕ ਨੇ ਕਿਹਾ ਹੈ ਕਿ ਰਾਹ ਵਿਚਕਾਰ ਜਾਂ ਫਿਰ ਮੰਗਲ 'ਤੇ ਉਤਰਦੇ ਹੀ ਉਨ੍ਹਾਂ ਦੇ ਜਿਉਂਦੇ ਨਾ ਬਚਣ ਦੀ ਸੰਭਾਵਨਾ ਬਹੁਤ ਵਧ ਹੈ। ਮਸਕ ਨੇ ਕਿਹਾ ਕਿ ਸਾਨੂੰ ਕਈ ਵਾਰ ਕਾਮਯਾਬੀ ਮਿਲੀ ਹੈ

MarsMars

ਅਤੇ ਮੈਂ ਇਸ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ ਕਿ ਮੈਂ ਉਥੇ ਜਾਣ ਦੀ ਗੱਲ ਕਰ ਰਿਹਾ ਹਾਂ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਸ ਵਿਚ ਬਹਤ ਖ਼ਤਰਾ ਹੈ। ਸਮਕ ਦਾ ਮੰਨਣਾ ਹੈ ਕਿ ਮੌਤ ਦਾ ਖ਼ਤਰਾ ਮੰਗਲ 'ਤੇ ਧਰਤੀ ਨਾਲੋਂ ਕਿਤੇ ਵਧ ਹੈ। ਉਥੇ ਮਰਨ ਦੀ ਸੰਭਾਵਨਾ ਵਧ ਹੈ। ਉਨ੍ਹਾਂ ਦੱਸਿਆ ਕਿ

SpaceXSpaceX

ਜੇਕਰ ਤੁਸੀਂ ਮੰਗਲ 'ਤੇ ਪਹੁੰਚ ਵੀ ਜਾਂਦੇ ਹੋ ਤਾਂ ਵੀ ਉਥੇ ਦੇ ਮੁਸ਼ਕਲ ਹਾਲਾਂਤਾਂ ਵਿਚ ਤੁਸੀਂ ਉਥੇ ਮਰ ਜਾਓਗੇ। ਮਸਕ ਨੇ ਕਿਹਾ ਕਿ ਕਈ ਲੋਕ ਪਰਬਤਾਂ ਤੇ ਚੜਾਈ ਕਰਦੇ ਹਨ। ਮਾਉਂਟ ਐਵਰੇਸਟ 'ਤੇ ਵੀ ਹਮੇਸ਼ਾਂ ਤੋਂ ਲੋਕ ਮਰਦੇ ਰਹੇ ਹਨ। ਉਹ ਵੀ ਇਸ ਨੂੰ ਚੁਣੌਤੀ ਦੇ  ਨਾਮ 'ਤੇ ਕਰਨਾ ਚਾਹੁੰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement