ਕੈਨੇਡਾ: ਉਨਟਾਰੀਓ 'ਚ ਵਿਦੇਸ਼ੀਆਂ ਲਈ ਘਰ ਖਰੀਦਣਾ ਹੋਇਆ ਮੁਸ਼ਕਲ, ਸਰਕਾਰ ਨੇ ਵਧਾਇਆ ਟੈਕਸ
Published : Oct 26, 2022, 5:33 pm IST
Updated : Oct 26, 2022, 5:33 pm IST
SHARE ARTICLE
canada
canada

ਓਨਟਾਰੀਓ ਦੇ ਬਜਟ ਅਨੁਸਾਰ, ਇਸ ਵਿੱਤੀ ਸਾਲ ਵਿੱਚ ਇਹ ਟੈਕਸ $175 ਮਿਲੀਅਨ ਲਿਆਉਣ ਦਾ ਅਨੁਮਾਨ ਹੈ।

 

ਟੋਰਾਂਟੋ: ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਵਿਦੇਸ਼ੀ ਨਾਗਰਿਕਾਂ ਲਈ ਘਰ ਖਰੀਦਣਾ ਹੁਣ ਹੋਰ ਮੁਸ਼ਕਲ ਹੋ ਗਿਆ ਹੈ।  ਓਨਟਾਰੀਓ ਨੇ ਘੋਸ਼ਣਾ ਕੀਤੀ ਹੈ ਕਿ ਉਹ ਵਿਦੇਸ਼ੀ ਨਾਗਰਿਕਾਂ ਦੁਆਰਾ ਖਰੀਦੇ ਗਏ ਘਰਾਂ 'ਤੇ ਲਗਾਏ ਗਏ ਟੈਕਸ ਨੂੰ 20 ਪ੍ਰਤੀਸ਼ਤ ਤੋਂ ਵਧਾ ਕੇ 25 ਪ੍ਰਤੀਸ਼ਤ ਕਰ ਰਿਹਾ ਹੈ। ਵਧੀ ਹੋਈ ਦਰ ਮੰਗਲਵਾਰ ਤੋਂ ਲਾਗੂ ਹੋ ਗਈ ਹੈ।

ਡੱਗ ਫੋਰਡ ਦੀ ਸੂਬਾ ਸਰਕਾਰ ਨੇ ਵਿਦੇਸ਼ੀਆਂ ਉਪਰ ਲੱਗਣ ਵਾਲਾ ਟੈਕਸ 20 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰ ਦਿਤਾ। ਡੱਗ ਫੋਰਡ ਦੀ ਪੀ.ਸੀ. ਪਾਰਟੀ ਦੀ ਸਰਕਾਰ ਨੇ ਇਸੇ ਸਾਲ ਮਾਰਚ ਵਿਚ ਫ਼ੌਰਨ ਹੋਮਬਾਇਰ ਟੈਕਸ 15 ਫ਼ੀ ਸਦੀ ਤੋਂ ਵਧਾ ਕੇ 20 ਫ਼ੀ ਸਦੀ ਕੀਤਾ ਸੀ।ਜੋ ਹੁਣ ਵਧਾਕੇ 25 ਫੀਸਦੀ ਕਰ ਦਿੱਤਾ ਹੈ।

ਓਨਟਾਰੀਓ ਦੇ ਬਜਟ ਅਨੁਸਾਰ, ਇਸ ਵਿੱਤੀ ਸਾਲ ਵਿੱਚ ਇਹ ਟੈਕਸ $175 ਮਿਲੀਅਨ ਲਿਆਉਣ ਦਾ ਅਨੁਮਾਨ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement