​​​​​​​ਸਾਈਬੇਰੀਆ 'ਚ 'ਪਾਗਲ' ਫ਼ੌਜੀ ਨੇ ਆਪਣੇ 8 ਸਾਥੀਆਂ ਨੂੰ ਉਤਾਰਿਆ ਦੇ ਮੌਤ ਦੇ ਘਾਟ
Published : Oct 26, 2019, 11:10 am IST
Updated : Oct 26, 2019, 11:10 am IST
SHARE ARTICLE
Russian soldier
Russian soldier

ਇੱਕ ਰੂਸੀ ਫੌਜੀ ਨੇ ਸ਼ੁੱਕਰਵਾਰ ਨੂੰ ਸਾਈਬੇਰੀ ਮਿਲਟਰੀ ਬੇਸ 'ਤੇ ਆਪਣੇ ਸਾਥੀ ਸੈਨਿਕਾਂ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਜਿਸ

ਮਾਸਕੋ : ਇੱਕ ਰੂਸੀ ਫੌਜੀ ਨੇ ਸ਼ੁੱਕਰਵਾਰ ਨੂੰ ਸਾਈਬੇਰੀ ਮਿਲਟਰੀ ਬੇਸ 'ਤੇ ਆਪਣੇ ਸਾਥੀ ਸੈਨਿਕਾਂ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਜਿਸ 'ਚ 8 ਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਖ਼ਮੀ ਹੋ ਗਏ ਦੋ ਜਣੇ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀ ਚਲਾਉਣ ਵਾਲੇ ਰੂਸੀ ਫ਼ੌਜੀ ਦੀ ਸ਼ਨਾਖ਼ਤ 20 ਸਾਲਾ ਰਾਮਿਲ ਸ਼ਮਸੁਤਦਿਨੋਵ ਵਜੋਂ ਹੋਈ ਹੈ।

Russian soldierRussian soldier

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਨੁੰ ਹਿਰਾਸਤ 'ਚ ਲੈ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਰੂਸੀ ਜਵਾਨ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤੇ ਉਹ ਆਪਣੀ ਡਿਊਟੀ ਨਾਲ ਤਾਲਮੇਲ ਨਹੀਂ ਬਣਾ ਪਾ ਰਿਹਾ ਸੀ ਤੇ ਉਸ ਨੇ ਇਹ ਘਾਤਕ ਕਦਮ ਚੁੱਕ ਲਿਆ।

Russian soldierRussian soldier

ਜਿਸ ਵੇਲੇ ਇਹ ਵਾਰਦਾਤ ਵਾਪਰ ਰਹੀ ਸੀ, ਉਦੋਂ ਉਸੇ ਬੇਸ 'ਤੇ ਉੱਪ ਰੱਖਿਆ ਮੰਤਰੀ ਆਂਦਰੇਈ ਕਾਰਤਾਪੋਲੋਵ ਦੀ ਪ੍ਰਧਾਨਗੀ ਹੇਠ ਕਮਿਸ਼ਨ ਦੀ ਮੀਟਿੰਗ ਚੱਲ ਰਹੀ ਸੀ। ਇੱਥੇ ਵਰਨਣਯੋਗ ਹੈ ਕਿ 1990 'ਚ ਫ਼ੌਜ ਉੱਤੇ ਜ਼ੁਲਮ ਤੇ ਤਸ਼ੱਦਦ ਢਾਹੁਣ ਦੀਆਂ ਖ਼ਬਰਾਂ ਆਉਂਦੀਆਂ ਸਨ, ਜਿਸ ਵਿੱਚ ਉਨ੍ਹਾਂ ਤੋਂ ਹੱਦੋਂ ਵੱਧ ਕੰਮ ਲੈਦਾ ਸ਼ਾਮਲ ਸੀ। ਪਰ ਹੁਣ ਉਸ ਹਾਲਤ ਵਿੱਚ ਤਾਂ ਕਾਫ਼ੀ ਸੁਧਾਰ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement