ਗੁਪਤ ਜੇਲਾਂ  ਵਿੱਚੋਂ  ਭੱਜੇ ਲੋਕਾਂ ਤੇ ਚਲਾਈਆਂ ਅੰਨੇਵਾਹ ਗੋਲੀਆਂ,15 ਦੀ ਮੌਤ : ਚਿਕਿਤਸਾ ਸੰਗਠਨ
Published : May 26, 2018, 1:45 pm IST
Updated : May 26, 2018, 2:46 pm IST
SHARE ARTICLE
 Immigrants and refugees
Immigrants and refugees

ਮਨੁੱਖੀ ਤਸਕਰਾਂ ਦੁਆਰਾ ਬੰਦੀ ਬਣਾਕੇ ਰੱਖੇ ਗਏ 100 ਤੋਂ ਜ਼ਿਆਦਾ ਪਰਵਾਸੀ ਅਤੇ ਸ਼ਰਣਾਰਥੀਆਂ ਉੱਤੇ ਪੱਛਮ ਲੀਬਿਆ ਦੀ...

ਨਿਊਯਾਰਕ, 26 ਮਈ (ਏਪੀ): ਮਨੁੱਖੀ ਤਸਕਰਾਂ ਦੁਆਰਾ ਬੰਦੀ ਬਣਾਕੇ ਰੱਖੇ ਗਏ 100 ਤੋਂ ਜ਼ਿਆਦਾ ਪਰਵਾਸੀ ਅਤੇ ਸ਼ਰਣਾਰਥੀਆਂ ਉੱਤੇ ਪੱਛਮ ਲੀਬਿਆ ਦੀ ਗੁਪਤ ਜੇਲਾਂ  ਵਿੱਚੋਂ ਭੱਜਣ ਦੌਰਾਨ ਅੰਨੇਵਾਹ ਗੋਲੀਆਂ ਚਲਾਈਆਂ । ਅੰਤਰਰਾਸ਼ਟਰੀ ਚਿਕਿਤਸਾ ਸੰਗਠਨ ਨੇ ਦਸਿਆ ਕਿ ਬੁੱਧਵਾਰ ਰਾਤ ਹੋਈ ਘਟਨਾ ਦੌਰਾਨ ਘੱਟੋ ਘੱਟ 15 ਲੋਕਾਂ ਦੀ ਮੌਤ ਹੋਈ ਹੈ ਅਤੇ 40 ਦੇ ਕਰੀਬ ਜਖ਼ਮੀ ਹੋ ਗਏ ਹਨ । ਇਹਨਾਂ ਵਿੱਚ ਜਿਆਦਾਤਰ ਔਰਤਾਂ ਹਨ ।

 ImmigrantsImmigrantsਸੰਗਠਨ ਨੇ ਦੱਸਿਆ ਕਿ ਬਾਨੀ ਵਲੀਦ ਸ਼ਹਿਰ ਦੀ ਜੇਲਾਂ ਵਿਚੋਂ ਜਾਨ ਬਚਾ ਕੇ ਭੱਜੇ ਲੋਕਾਂ ਨੂੰ ਦੁਬਾਰਾ ਬੰਦੀ ਬਣਾਉਣ ਲਈ ਅਪਹਰਣਕਰਤਾਵਾਂ  ਅਤੇ ਬੰਦੂਕਧਾਰੀਆਂ ਨੇ ਉਹਨਾਂ  ਦਾ ਪਿੱਛਾ ਕਰਦੇ ਹੋਏ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ  । ਅਜਿਹੇ ਵਿੱਚ ਸੁਰੱਖਿਆ ਬਲਾਂ, ਹਸਪਤਾਲ ਕਰਮੀਆਂ  ਅਤੇ ਨਗਰ ਨਿਕਾਏ ਦੇ ਕਰਮੀਆਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ।

 RefugeesRefugeesਉਹਨਾਂ  ਨੇ ਦੱਸਿਆ ਕਿ ਬਚੇ ਹੋਏ ਲੋਕਾਂ ਵਿੱਚ ਜਿਆਦਾਤਰ ਇਰੀਟਰਿਆ,ਇਥੋਪਿਆ ਅਤੇ ਸੋਮਾਲਿਆ ਦੇ ਕਿਸ਼ੋਰ ਅਤੇ ਕਿਸ਼ੋਰੀਆਂ ਹਨ ਜੋ ਯੂਰੋਪ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਵਿੱਚ ਸਨ । ਸੰਗਠਨ ਨੂੰ ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਤਿੰਨ ਸਾਲ ਤੋਂ ਬੰਦੀ ਬਣਾਕੇ ਰੱਖਿਆ ਗਿਆ ਸੀ । ਕਈ ਲੋਕਾਂ ਦੇ ਸਰੀਰ ਉੱਤੇ ਪ੍ਰਤਾੜਿਤ ਕਰਣ ਦੇ ਨਿਸ਼ਾਨ ਵੀ ਸਾਫ਼ ਨਜ਼ਰ ਆ ਰਹੇ ਸਨ ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement