ਸਿਖਸ ਫਾਰ ਜਸਟਿਸ ਵਲੋਂ ਮਨਜੀਤ ਸਿਂੰਘ ਜੀਕੇ ਖਿਲਾਫ 'ਫਾਰਾ' ਕਾਨੂੰਨ ਦੀ ਉਲੰਘਣਾ ਦੀ ਸ਼ਿਕਾਇਤ
Published : Aug 25, 2018, 1:01 pm IST
Updated : Aug 25, 2018, 3:59 pm IST
SHARE ARTICLE
Manjit Singh Gk
Manjit Singh Gk

ਸਿੱਖਸ ਫੋਰ ਜਸਟਿਸ ਵੱਲੋਂ ਮਨਜੀਤ ਜੀ.ਕੇ ਖਿਲਾਫ ਯੂ ਐ

ਸਿੱਖਸ ਫੋਰ ਜਸਟਿਸ ਵੱਲੋਂ ਮਨਜੀਤ ਜੀ.ਕੇ ਖਿਲਾਫ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਕੋਲ ਫਾਰਾ

 Sikhs for Justice complainedSikhs for Justice complained ਦੇ ਕਾਨੂੰਨ ਦੀ ਉਲੰਘਣਾ ਤਹਿਤ ਅਮਰੀਕਾ ਵਿਚ ਰਾਜਨੀਤਕ ਗਤੀਵਿਧੀਆਂ ਕਰਨ ਦੇ ਦੋਸ਼ ਤਹਿਤ ਸ਼ਿਕਾਇਤ ਦਰਜ

 Sikhs for Justice complainedSikhs for Justice complained5 ਪੇਂਜਾ ਦੀ ਫਾਰਾ ਤਹਿਤ ਸ਼ਿਕਾਇਤ ਅਸਿਸਟੈਂਟ ਅਟਾਰਨੀ ਜਨਰਲ ਫੋਰ ਨੈਸ਼ਨਲ ਸਿਕਿਉਰਿਟੀ ਨੂੰ ਮਨਜੀਤ ਜੀ.ਕੇ ਦੇ ਖ਼ਿਲਾਫ਼ ਸਬੂਤਾਂ ਸਮੇਤ ਭੇਜੀ ਗਈ ਹੈ। 

 Sikhs for Justice complainedSikhs for Justice complained

ਇਹ ਯੂ ਐਸ ਡਿਪਾਰਟਮੈਂਟ ਦੇ ਅਖਤਿਆਰ ਿਵਚ ਹੈ ਿਕ ਉਹ ਿੲਸ ਸ਼ਿਕਾਇਤ ਤੇ ਮਨਜੀਤ ਜੀ.ਕੇ ਖ਼ਿਲਾਫ਼ ਕੋਈ ਕਾਰਵਾਈ ਕਰਦੇ ਹਨ ਜਾ ਨਹੀਂ। 

 Sikhs for Justice complainedSikhs for Justice complained

ਫਾਰਾ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਤਹਿਤ $10,000 ਜੁਰਮਾਨਾ, 5 ਸਾਲ ਦੀ ਸਜਾ, ਅਤੇ ਅਮਰੀਕਾ ਵਿੱਚੋਂ  ਡਿਪੋਰਟ ਕੀਤਾ ਜਾਂਦਾ ਹੈ।
 

 Sikhs for Justice complainedSikhs for Justice complained

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement