ਫਿਲੀਪੀਨਜ਼ 'ਚ ਹੋਏ ਦੋ ਧਮਾਕੇ, 11 ਦੀ ਮੌਤ ਦਰਜਨਾਂ ਜਖ਼ਮੀ 
Published : Aug 24, 2020, 3:53 pm IST
Updated : Aug 24, 2020, 3:54 pm IST
SHARE ARTICLE
Philippines: Bomb blasts leave several soldiers dead
Philippines: Bomb blasts leave several soldiers dead

ਇਹ ਧਮਾਕਾ ਮੁਸਲਮਾਨ ਪ੍ਰਭਾਵਿਤ ਸੁਲੂ ਖੇਤਰ ਦੇ ਜੋਲੋ ਵਿਚ ਹੋਇਆ,

ਮਨੀਲਾ: ਦੱਖਣੀ ਫਿਲਪੀਨਜ਼ ਵਿਚ ਅੱਜ ਦੋ ਬੰਬ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ 11 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮਾਰੇ ਗਏ ਲੋਕਾਂ ਵਿਚ ਜ਼ਿਆਦਾਤਰ ਸਿਪਾਹੀ ਤੇ ਪੁਲਿਸ ਵਾਲੇ ਸਨ।

ਇਹ ਧਮਾਕਾ ਮੁਸਲਮਾਨ ਪ੍ਰਭਾਵਿਤ ਸੁਲੂ ਖੇਤਰ ਦੇ ਜੋਲੋ ਵਿਚ ਹੋਇਆ, ਜਿੱਥੇ ਸਰਕਾਰ ਦੀ ਮਦਦ ਹਾਸਲ ਕਰ ਕੇ ਸੁਰੱਖਿਆ ਬਲਾਂ ਨੇ ਲੰਬੇ ਸਮੇਂ ਤੋਂ ਅਬੂ ਸਾਯਦ ਸਮੂਹ ਖਿਲਾਫ਼ ਮੁਹਿੰਮ ਚਲਾਈ ਹੋਈ ਹੈ। ਲੈਫਟੀਨੈਂਟ ਜਨਰਲ ਕਾਰਲੇਟੋ ਵਿਨਲੁਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਿਆਂ ਵਿਚੋਂ ਪੰਜ ਤੇ ਜ਼ਖਮੀਆਂ ਵਿਚ 16 ਸੈਨਿਕ ਸ਼ਾਮਲ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement