ਚੰਡੀਗੜ੍ਹ ਦੇ ਜਗਜੀਤ ਸਿੰਘ ਨੇ ਵਧਾਇਆ ਮਾਣ, ਨਿਊਜ਼ੀਲੈਂਡ ਵਿਚ ਬਣੇ ਜਾਰਜੀਆ ਆਨਰੇਰੀ ਕੌਂਸਲ
Published : May 24, 2021, 11:10 am IST
Updated : May 24, 2021, 11:10 am IST
SHARE ARTICLE
 Jagmit Singh and his wife
Jagmit Singh and his wife

ਜਗਜੀਤ ਦੀ ਪਤਨੀ ਕਲੱਬ ਦੇ ਜ਼ਰੀਏ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਵਧਾ ਰਹੀ ਅੱਗੇ

ਚੰਡੀਗੜ੍ਹ: ਚੰਡੀਗੜ੍ਹ ਦੇ ਜਗਜੀਤ ਸਿੰਘ ਨੇ ਨਿਊਜ਼ੀਲੈਂਡ ਵਿਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਭਾਰਤੀ ਮੂਲ ਦੇ ਨਿਊਜ਼ੀਲੈਂਡ ਦੇ ਨਾਗਰਿਕ ਜਗਜੀਤ ਸਿੰਘ ਨੂੰ ਜਾਰਜੀਆ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਆਨਰੇਰੀ ਕੌਂਸਲ ਨਿਯੁਕਤ ਕੀਤਾ ਹੈ।

FLAG flag

ਹੁਣ, ਜਾਰਜੀਆ ਅਤੇ ਨਿਊਜ਼ੀਲੈਂਡ ਵਿਚਾਲੇ ਜੋ ਵੀ ਵਪਾਰ ਅਤੇ ਕਾਰੋਬਾਰ ਹੋਵੇਗਾ ਜਿਸ ਵਿਚ ਰਾਜਨੀਤਿਕ, ਆਰਥਿਕ, ਵਪਾਰ, ਸਭਿਆਚਾਰ, ਸਿੱਖਿਆ ਅਤੇ ਵਿਗਿਆਨ ਨਾਲ ਸਬੰਧਤ ਹੋਣਗੇ ਉਸ ਵਿਚ ਜਗਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਹੋਵੇਗਾ।

 Jagmit Singh and his wifeJagmit Singh and his wife

ਜਗਜੀਤ ਸਿੰਘ  ਦੀ ਉਸ ਦੀ ਪਤਨੀ ਰੀਟਾ ਅਰੋੜਾ ਨਿਊਜ਼ੀਲੈਂਡ ਵਿੱਚ ‘ਨਿਊਜ਼ੀਲੈਂਡ ਚੰਡੀਗੜ੍ਹ’ ਨਾਮਕ ਇੱਕ ਪਰਿਵਾਰਕ ਸੋਸ਼ਲ ਕਲੱਬ ਚਲਾ ਰਹੀ ਹੈ। ਇਸ ਕਲੱਬ ਦੇ ਜ਼ਰੀਏ, ਉਹ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਇਸ ਕਲੱਬ ਦੀ ਤਰਫੋਂ ਨਿਊਜ਼ੀਲੈਂਡ ਵਿੱਚ ਕਈ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਜਗਜੀਤ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 12 ਸਾਲਾਂ ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement