ਇਟਲੀ ਵਿਚ ਟਰੱਕ ਨਾਲ ਟਕਰਾਈ ਰੇਲ ਗੱਡੀ, ਦੋ ਮੌਤਾਂ
Published : May 24, 2018, 11:57 am IST
Updated : May 24, 2018, 11:57 am IST
SHARE ARTICLE
Train accident
Train accident

ਉਤਰੀ ਇਟਲੀ ਵਿਚ ਪਟੜੀ 'ਤੇ ਖੜੇ ਟਰੱਕ ਨਾਲ ਰੇਲ ਗੱਡੀ ਦੇ ਟਕਰਾਅ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ.....

ਰੋਮ, 24 ਮਈ (ਏਜੰਸੀ):ਉਤਰੀ ਇਟਲੀ ਵਿਚ ਪਟੜੀ 'ਤੇ ਖੜੇ ਟਰੱਕ ਨਾਲ ਰੇਲ ਗੱਡੀ ਦੇ ਟਕਰਾਅ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 18 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਰਾਹਤ ਕਰਮਚਾਰੀ ਸਾਰੀ ਰਾਤ ਤਲਾਸ਼ੀ ਲੈਣ 'ਚ ਜੁਟੇ ਰਹੇ ਤਾਂ ਜੋ ਕੋਈ ਮਲਬੇ ਵਿਚ ਫਸਿਆ ਨਾ ਰਹਿ ਗਿਆ ਹੋਵੇ।

TrainTrainਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਰੇਲ ਗੱਡੀ ਰਾਤ ਤਕਰੀਬਨ 11 ਵਜੇ ਤੁਰਿਨ ਤੋਂ ਇਵਰੀਆ ਵਲ ਜਾ ਰਹੀ ਸੀ। ਹਾਦਸਾ ਗੱਡੀ ਦੇ ਇਥੋਂ ਰਵਾਨਾ ਹੋਣ ਤੋਂ 20 ਮਿੰਟ ਬਾਅਦ ਵਾਪਰਿਆ। ਹਾਦਸੇ ਵਿਚ ਮਰਨ ਵਾਲਿਆਂ ਵਿਚ ਰੇਲਵੇ ਦਾ ਇਕ ਇੰਜਨੀਅਰ ਵੀ ਹੈ। ਅਧਿਕਾਰੀਆਂ ਨੇ ਦਸਿਆ ਕਿ ਹਾਦਸੇ 'ਚ ਗੰਭੀਰ ਜ਼ਖ਼ਮੀ ਨੂੰ ਹੇਲੀਕਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਜੋ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਇਸ ਤੋਂ ਇਲਾਵਾ ਹੋਰ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।

Location: Italy, Sisilia

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement