ਇਤਿਹਾਸਕਾਰਾਂ ਦਾ ਦਾਅਵਾ: ਸਿੱਖਾਂ ਦੇ 90 ਫੀਸਦੀ ਵਿਰਾਸਤੀ ਸਥਾਨ ਪਾਕਿਸਤਾਨ ‘ਚ
Published : Nov 23, 2019, 1:16 pm IST
Updated : Nov 23, 2019, 1:16 pm IST
SHARE ARTICLE
90pc Sikh heritage sites in Pakistan
90pc Sikh heritage sites in Pakistan

ਭਾਰਤੀ ਮੂਲ ਦੇ ਬ੍ਰਿਟਿਸ਼ ਇਤਿਹਾਸਕਾਰ ਅਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ ਕੀਤਾ ਹੈ ਕਿ ਸਿੱਖਾਂ ਦੇ 90 ਫੀਸਦੀ ਵਿਰਾਸਤ ਸਥਾਨ ਪਾਕਿਸਤਾਨ ਵਿਚ ਸਥਿਤ ਹਨ

ਪੇਸ਼ਾਵਰ: ਭਾਰਤੀ ਮੂਲ ਦੇ ਬ੍ਰਿਟਿਸ਼ ਇਤਿਹਾਸਕਾਰ ਅਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ ਕੀਤਾ ਹੈ ਕਿ ਸਿੱਖਾਂ ਦੇ 90 ਫੀਸਦੀ ਵਿਰਾਸਤ ਸਥਾਨ ਪਾਕਿਸਤਾਨ ਵਿਚ ਸਥਿਤ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਖ਼ੈਬਰ ਪਖ਼ਤੂਨਖਵਾ  (Khyber Pakhtunkhwa) ਸੂਬੇ ਵਿਚ ਹਨ। ਇਸ ਦੇ ਨਾਲ ਹੀ ਉਹਨਾਂ ਨੇ ਧਾਰਮਕ ਆਵਾਜਾਈ ਨੂੰ ਵਧਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।

Kartarpur Sahib Kartarpur Sahib

ਸ਼ੁੱਕਰਵਾਰ ਨੂੰ ਪੇਸ਼ਾਵਰ ਅਜਾਇਬ ਘਰ ਦੇ ਵਿਕਟੋਰੀਆ ਮੈਮੋਰੀਅਲ ਹਾਲ (Victoria Memorial Hall of Peshawar) ਵਿਚ ‘ਕਰਤਾਰਪੁਰ ਤੋਂ ਖ਼ੈਬਰ ਪਾਸ ਤੱਕ’ (From Kartarpur to Khyber Pass) ਨਾਂਅ ਦੇ ਇਕ ਸੈਮੀਨਾਰ ਵਿਚ ਉਹਨਾਂ ਨੇ ਸਿੱਖ ਇਤਿਹਾਸ ਦੀਆਂ ਯਾਦਗਾਰਾਂ, ਕਿਲ੍ਹਿਆਂ, ਲੜਾਈਆਂ ਦੇ ਸਥਾਨਾਂ,  ਮਕਬਰਿਆਂ, ਗੁਰਦੁਆਰਿਆਂ ਅਤੇ ਹਵੇਲੀਆਂ ਨਾਲ ਜੁੜੇ ਇਤਿਹਾਸਕ ਦ੍ਰਿਸ਼ਾਂ ਦਾ ਵਰਨਣ ਕੀਤਾ।

Bobby singh bansal and others Bobby singh bansal and others

ਇਸ ਦੌਰਾਨ ਉਹ ਦਰਸ਼ਕਾਂ ਨੂੰ ਇਕ ਦਿਲਚਪਸ ਯਾਤਰਾ ‘ਤੇ ਲੈ ਗਏ। ਉਹਨਾ ਕਿਹਾ ਕਿ ਸਿੱਖਾਂ ਦੇ 90 ਫੀਸਦੀ ਧਾਰਮਕ ਸਥਾਨ ਪਾਕਿਸਤਾਨ ਵਿਚ ਸਥਿਤ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹਨਾਂ ਵਿਰਾਸਤਾਂ ਵਿਚ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਆਕਰਸ਼ਤ ਕਰਨ ਦੀ ਸਮਰੱਥਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement