ਸਪੇਨ ਦੀ ਸੰਸਦ ਵਿਚ ਵੜਿਆ ਚੂਹਾ, ਕੁਰਸੀਆਂ ਛੱਡ ਭੱਜੇ ਸੰਸਦ ਮੈਂਬਰ
Published : Jul 23, 2021, 10:10 am IST
Updated : Jul 23, 2021, 10:10 am IST
SHARE ARTICLE
A rat in the parliament in spain
A rat in the parliament in spain

ਥੋੜੇ ਸਮੇਂ ਲਈ ਸੰਸਦ ਵਿਚ ਮੱਚ ਗਈ ਹਫੜਾ-ਦਫੜੀ

ਸਪੇਨ ਦੀ ਸੰਸਦ ਵਿਚ ਚੂਹਾ ਵੜ ਗਿਆ ਜਿਸ ਨਾਲ  ਸੰਸਦ ਵਿਚ ਹਫੜਾ ਦਫੜੀ ਮਚ ਗਈ। ਸੰਸਦ ਮੈਂਬਰ ਕਾਰਵਾਈ ਤੋਂ ਭੱਜਦੇ ਵੇਖੇ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।

A rat in the parliament in spainA rat in the parliament in spain

ਦਰਅਸਲ, ਵੀਰਵਾਰ ਨੂੰ ਸਪੇਨ ਦੇ ਸੇਵਿਲੇ ਵਿੱਚ ਅੰਡੇਲੂਸੀਆ ਦੀ ਸੰਸਦ ਵਿੱਚ ਕਾਰਵਾਈ ਚੱਲ ਰਹੀ ਸੀ ਕਿ ਅਚਾਨਕ ਸੰਸਦ ਵਿਚ ਚੂਹਾ ਵੜ ਗਿਆ।  ਚੂਹੇ ਤੇ ਵੜਨ ਮਗਰੋਂ ਇਕ ਮਹੱਤਵਪੂਰਨ ਮੁੱਦੇ 'ਤੇ ਵੋਟ ਪਾਉਣ ਦੀ ਬਜਾਏ ਸੰਸਦ ਮੈਂਬਰ ਇਧਰ ਉਧਰ ਭੱਜਣ ਲੱਗ ਪਏ। 

A rat in the parliament in spainA rat in the parliament in spain

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ, ਖੇਤਰੀ ਸਪੀਕਰ ਮਾਰਟਾ ਬਾਸਕੇਟ ਬੋਲ ਰਹੀ ਸੀ ਜਦੋਂ ਉਸਨੇ ਸੰਸਦ ਵਿੱਚ ਇੱਕ ਚੂਹਾ ਵੇਖਿਆ ਤਾਂ ਉਸਦੀ ਚੀਕ ਨਿਕਲ ਗਈ ਅਤੇ ਫਿਰ ਚੂਹੇ ਦੇ ਡਰੋਂ ਆਪਣੇ ਮੂੰਹ ਨ ਤੇ ਹੱਥ ਰੱਖ ਲਿਆ।

A rat in the parliament in spainA rat in the parliament in spain

ਇਸ ਤੋਂ ਬਾਅਦ ਕਈ ਸੰਸਦ ਮੈਂਬਰਾਂ ਆਪਣੀਆਂ ਕੁਰਸੀਆਂ ਛੱਡ ਕੇ ਭੱਜ ਗਏ ਅਤੇ ਥੋੜੇ ਸਮੇਂ ਲਈ ਸੰਸਦ ਵਿਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਅਨੁਸਾਰ ਚੂਹਾ ਕਾਫ਼ੀ ਵੱਡਾ ਸੀ। ਇਸੇ ਕਰਕੇ ਸੰਸਦ ਮੈਂਬਰ ਉਸ ਤੋਂ ਡਰ ਗਏ। ਹਾਲਾਂਕਿ, ਬਾਅਦ ਵਿੱਚ ਚੂਹੇ ਨੂੰ ਫੜ ਲਿਆ ਗਿਆ।

A rat in the parliament in spainA rat in the parliament in spain

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement