ਆਸਟਰੇਲੀਆ 'ਚ ਲੜਕੀ 'ਤੇ ਜਿਨਸੀ ਹਮਲੇ ਦੇ ਇਲਜ਼ਾਮ 'ਚ ਜੋਤਸ਼ੀ ਗ੍ਰਿਫਤਾਰ 
Published : Jan 23, 2019, 1:44 pm IST
Updated : Jan 23, 2019, 1:44 pm IST
SHARE ARTICLE
Astrologer arrested for sexual assault
Astrologer arrested for sexual assault

ਅਰਜੁਨ ਮੁਨੀਅੱਪਾ ਨੂੰ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਵੇਲ੍ਹੇ ਗ੍ਰਿਫਤਾਰ ਕੀਤਾ ਗਿਆ ਜਦ ਉਹ ਸਿੰਗਾਪੁਰ ਜਾਣ ਲਈ ਜਹਾਜ਼ ਵਿਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ। 

ਮੇਲਬਰਨ  : ਆਸਟਰੇਲੀਆ ਵਿਚ ਇਕ ਕਥਿਤ ਭਾਰਤੀ ਜੋਤਸ਼ੀ ਨੂੰ ਲੜਕੀ 'ਤੇ ਜਿਨਸੀ ਹਮਲੇ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸਿਡਨੀ ਮਾਰਨਿੰਗ ਹੈਰਾਲਡ ਨੇ ਨਿਊ ਸਾਊਥ ਵੇਲਸ ਪੁਲਿਸ ਦੇ ਹਵਾਲੇ ਤੋਂ ਕਿਹਾ ਕਿ 31 ਸਾਲ ਦੇ ਅਰਜੁਨ ਮੁਨੀਅੱਪਾ ਨੂੰ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਵੇਲ੍ਹੇ ਗ੍ਰਿਫਤਾਰ ਕੀਤਾ ਗਿਆ ਜਦ ਉਹ ਸਿੰਗਾਪੁਰ ਜਾਣ ਲਈ ਜਹਾਜ਼ ਵਿਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ। 

New South Wales Police Force AustraliaNew South Wales Police Force Australia

ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਮੁਨੀਅੱਪਾ ਨੇ ਸਿਡਨੀ ਦੇ ਉਪਨਗਰ ਲੀਵਰਪੂਲ ਕਗ ਦੱਖਣ-ਪੱਛਮ ਮੈਕਵੇਰੀ ਸਟ੍ਰੀਟ 'ਤੇ ਇਕ ਅਪਾਰਟਮੈਂਟ ਵਿਚ 14 ਸਾਲ ਦੀ ਲੜਕੀ ਨੂੰ ਮੁਫ਼ਤ ਵਿਚ ਜੋਤਿਸ਼ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਉਸ ਨੇ ਉਸ 'ਤੇ ਜਿਨਸੀ ਹਮਲਾ ਕੀਤਾ। ਮੁਨੀਅੱਪਾ ਇਕ ਜੋਤਸ਼ੀ ਹੈ ਜੋ ਲੀਵਰਪੂਲ ਵਿਚ ਇਕ ਜੋਤਿਸ਼ ਕੇਂਦਰ ਵਿਚ ਕੰਮ ਕਰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement