ਪਾਰਟੀ 'ਚ ਸ਼ਰਾਬ ਖ਼ਤਮ ਹੋਣ ਮਗਰੋਂ ਸ਼ਰਾਬੀਆਂ ਹੱਥ ਲੱਗਾ ਸੈਨੇਟਾਇਜ਼ਰ, 7 ਦੀ ਮੌਤ ਤੇ 2 ਕੋਮਾ 'ਚ
Published : Nov 22, 2020, 12:28 pm IST
Updated : Nov 22, 2020, 12:28 pm IST
SHARE ARTICLE
hand sanitiser
hand sanitiser

ਪਾਰਟੀ 'ਚ ਸ਼ਾਮਲ ਲੋਕਾਂ ਨੇ ਸੈਨੇਟਾਇਜ਼ਰ ਪੀਤਾ ਉਹ 69 ਫੀਸਦ ਸੀ।

ਮਾਸਕੋ: ਕੋਰੋਨਾ ਦੇ ਮਾਮਲੇ ਦੇਸ਼ ਭਰ 'ਚ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਸੈਨੇਟਾਇਜ਼ਰ ਕਾਫੀ ਅਹਿਮ ਰੋਲ ਨਿਭਾ ਰਿਹਾ ਹੈ। ਪਰ ਅੱਜ ਰੂਸ 'ਚ ਪਾਰਟੀ 'ਚ ਸ਼ਰਾਬ ਮੁੱਕਣ ਤੇ ਲੋਕਾਂ ਵੱਲੋਂ ਹੈਂਡ ਸੈਨੇਟਾਇਜ਼ਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਾਰਟੀ 'ਚ ਸ਼ਰਾਬ ਖਤਮ ਹੋ ਗਈ ਸੀ। ਇਸ ਕਰਕੇ ਉੱਥੇ ਦੇ ਲੋਕਾਂ ਨੇ  ਹੈਂਡ ਸੈਨੇਟਾਇਜ਼ਰ ਪੀਣਾ ਸ਼ੁਰੂ ਕਰ ਦਿੱਤਾ। ਇਸ ਨਾਲ 7 ਲੋਕਾਂ ਦੀ ਮੌਤ ਹੋ ਗਈ ਤੇ ਦੋ ਜਣੇ ਕੋਮਾ 'ਚ ਚਲੇ ਗਏ।

corona

ਜ਼ਿਕਰਯੋਗ ਹੈ ਕਿ ਪਾਰਟੀ 'ਚ ਸ਼ਾਮਲ ਲੋਕਾਂ ਨੇ ਸੈਨੇਟਾਇਜ਼ਰ ਪੀਤਾ ਉਹ 69 ਫੀਸਦ ਸੀ। ਜਿਸ ਨੂੰ ਮਹਾਮਾਰੀ ਦੌਰਾਨ ਹੈਂਡਕਲੀਨਰ ਦੇ ਤੌਰ 'ਤੇ ਵੇਚਿਆ ਜਾ ਰਿਹਾ ਸੀ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋਈ। ਬਾਕੀ ਛੇ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਬਾਅਦ 'ਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।

corona
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement