ਉੱਤਰੀ ਕੋਰੀਆ ’ਚ 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ

By : GAGANDEEP

Published : Jun 21, 2021, 8:40 am IST
Updated : Jun 21, 2021, 8:42 am IST
SHARE ARTICLE
Kim Jong-un
Kim Jong-un

 ਉੱਤਰੀ ਕੋਰੀਆ( North Korea) ਵਿਚ ਹੁਣ ਸਿਰਫ਼ ਦੋ ਮਹੀਨੇ ਦਾ ਖਾਣਾ ਬਚਿਆ

ਪਿਉਂਗਯਾਂਗ : ਕੋਰੋਨਾ ਸੰਕਟ ( Corona) ਵਿਚਕਾਰ ਉੱਤਰੀ ਕੋਰੀਆ( North Korea)   ਦੋਹਰੀ ਮਾਰ ਝਲ ਰਿਹਾ ਹੈ। ਉੱਤਰੀ ਕੋਰੀਆ( North Korea) ਵਿਚ ਭੁੱਖਮਰੀ ਵਧਦੀ ਜਾ ਰਹੀ ਹੈ। ਉੱਤਰੀ ਕੋਰੀਆ( North Korea) ਵਿਚ ਹੁਣ ਸਿਰਫ਼ ਦੋ ਮਹੀਨੇ ਦਾ ਖਾਣਾ ਬਚਿਆ ਹੈ।

Kim Jong-unKim Jong-un ਇਸ ਦੌਰਾਨ ਤਾਨਾਸ਼ਾਹ ਕਿਮ ਜੋਂਗ ਉਨ ( Kim Jong-un)  ਨੇ ਚਿਤਾਵਨੀ ਦਿਤੀ ਹੈ ਕਿ ਹਾਲਾਤ  ਖ਼ਰਾਬ  ਹੁੰਦੇ ਜਾ ਰਹੇ ਹਨ। ਉੱਤਰੀ ਕੋਰੀਆ( North Korea)  ਵਿਚ ਖਾਣੇ ਦੇ ਸਮਾਨ ਦੀ ਕਮੀ ਦਾ ਆਲਮ ਇਹ ਹੈ ਕਿ ਦੇਸ਼ ਵਿਚ ਇਕ ਕੱਪ ਚਾਹ( A cup of tea)  5100 ਰੁਪਏ ਦੀ ਵਿਕ ਰਹੀ ਹੈ।

Tea SellerTea 

 

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ

ਉਥੇ ਇਕ ਕੌਫ਼ੀ ਦੀ ਕੀਮਤ 7300 ਰੁਪਏ ਤਕ ਪਹੁੰਚ ਗਈ ਹੈ। ਇਕ ਕਿਲੋ ਕੇਲਾ 3336 ਰੁਪਏ ਵਿਚ ਵਿਕ ਰਿਹਾ ਹੈ। ਉਧਰ ਸੰਯੁਕਤ ਰਾਸ਼ਟਰ ਦੀ ਏਜੰਸੀ ਐਫ਼.ਏ.ਓ. ਨੇ ਕਿਹਾ ਹੈ ਕਿ ਉੱਤਰੀ ਕੋਰੀਆ( North Korea) ਵਿਚ ਸਿਰਫ਼ ਦੋ ਮਹੀਨੇ ਦਾ ਰਾਸ਼ਨ ਬਚਿਆ ਹੈ।

Kim ZongKim Zong

ਕਿਮ ਜੋਂਗ ਉਨ ਨੇ ਸੰਕਟ ਬਾਰੇ ਪੂਰਾ ਵੇਰਵਾ ਨਹੀਂ ਦਿਤਾ ਪਰ ਇੰਨਾ ਕਿਹਾ ਕਿ ਜਨਤਾ ਭੁੱਖਮਰੀ ਜਿਹੇ ਹਾਲਾਤ ਲਈ ਤਿਆਰ ਰਹੇ। ਕਿਮ ਜੋਂਗ ( Kim Jong-un)  ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਸੰਕਟ ਤੋਂ ਜਨਤਾ ਨੂੰ ਬਚਾਉਣ ਲਈ ਕੰਮ ਕਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement