ਅਮਰੀਕਾ ਦੇ ਨਿਊਯਾਰਕ ਵਿਚ ਭਾਰਤੀ ਨੌਜਵਾਨ ਦਾ ਕਤਲ
Published : May 21, 2021, 9:54 am IST
Updated : May 21, 2021, 9:54 am IST
SHARE ARTICLE
Kinshuk Patel
Kinshuk Patel

ਲੁੱਟ ਦੀ ਨੀਅਤ ਨਾਲ ਨੌਜਵਾਨ ਤੇ ਕੀਤਾ ਗਿਆ ਵਾਰ

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਲੁੱਟ ਦੀ ਨੀਅਤ ਨਾਲ ਇੱਕ ਜਨਰਲ ਸਟੋਰ ਚਲਾਉਣ ਵਾਲੇ ਇੱਕ ਗੁਜਰਾਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਕਿੰਸੁਕ ਪਟੇਲ ਆਨੰਦ ਦੇ ਭਾਦਰਨ ਪਿੰਡ ਦਾ ਵਸਨੀਕ ਸੀ।

Kinshuk PatelKinshuk Patel

ਪੁਲਿਸ ਨੇ ਸੀਸੀਟੀਵੀ ਫੁਟੇਜ ਵਿਚੋਂ ਦੋ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਮੰਗਲਵਾਰ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 35 ਸਾਲਾ ਕਿੰਸੁਕ ਪਟੇਲ  ਨਿਊਯਾਰਕ ਵਿੱਚ ਆਪਣੇ ਪਿਤਾ, ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ।

Kinshuk PatelKinshuk Patel

ਨਿਊਯਾਰਕ ਪੁਲਿਸ ਦੇ ਅਨੁਸਾਰ, ਸਟੋਰ ਦੀ ਸੀਸੀਟੀਵੀ ਫੁਟੇਜ  ਤੋਂ ਪਤਾ ਲੱਗਦਾ ਹੈ ਕਿ ਕਿੰਸੁਕ ਪਟੇਲ ਸਟੋਰ ਨੂੰ ਬੰਦ  ਕਰਕੇ ਘਰ ਜਾਣ ਲੱਗਿਆ ਸੀ। ਇਸ ਦੌਰਾਨ ਦੋ ਕਾਲੇ ਨੌਜਵਾਨ ਆਏ ਅਤੇ ਕੁਝ ਸਮਾਨ ਮੰਗਿਆ। ਜਦੋਂ ਕਿੰਸੁਕ  ਨੇ ਸਟੋਰ  ਬੰਦ ਹੋਣ ਦੀ ਗੱਲ ਕਹੀ ਤਾਂ ਉਹਨਾਂ ਨੇ ਉਸ ਦੇ ਸਿਰ ਵਿੱਚ ਭਾਰੀ ਚੀਜ਼ ਮਾਰ ਦਿੱਤੀ। ਕਿੰਸੁਕ ਬੇਹੋਸ਼ ਹੋ ਗਿਆ, ਦੋਵੇਂ ਲੁਟੇਰੇ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ।

Kinshuk PatelKinshuk Patel

Location: United States, New York

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement