ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਕੋਰੋਨਾ ਦੇ ਸੰਭਾਵਤ ਇਲਾਜ ਦੀ ਖੋਜ ਲਈ ਜਿੱਤੇ 25 ਹਜ਼ਾਰ ਡਾਲਰ
Published : Oct 20, 2020, 9:43 am IST
Updated : Oct 20, 2020, 9:43 am IST
SHARE ARTICLE
Anika Chebrolu
Anika Chebrolu

ਅਨਿਕਾ ਚੇਬਰੋਲੂ (14) ਨੂੰ ਇਹ ਰਾਸ਼ੀ '3-ਐਮ ਸਾਇੰਟਿਸਟ ਚੈਲੇਂਜ' ਵਿਚ ਪਹਿਲੇ 10 ਵਿਚ ਆਉਣ ਲਈ ਮਿਲੀ

ਹਿਊਸਟਨ: ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਇਕ ਵਿਲੱਖਣ ਖੋਜ ਲਈ 25,000 ਅਮਰੀਕੀ ਡਾਲਰ ਦਾ ਇਨਾਮ ਜਿਤਿਆ ਹੈ। ਇਹ ਖੋਜ ਕੋਵਿਡ-19 ਦਾ ਇਕ ਸੰਭਾਵਤ ਇਲਾਜ ਪ੍ਰਦਾਨ ਕਰ ਸਕਦੀ ਹੈ। ਅਨਿਕਾ ਚੇਬਰੋਲੂ (14) ਨੂੰ ਇਹ ਰਾਸ਼ੀ '3-ਐਮ ਸਾਇੰਟਿਸਟ ਚੈਲੇਂਜ' ਵਿਚ ਪਹਿਲੇ 10 ਵਿਚ ਆਉਣ ਲਈ ਮਿਲੀ ਹੈ।

Anika ChebroluAnika Chebrolu

ਇਹ ਅਮਰੀਕਾ ਦਾ ਇਕ ਪ੍ਰਮੁਖ ਸੈਕੰਡਰੀ ਸਕੂਲ ਵਿਗਿਆਨ ਮੁਕਾਬਲਾ ਹੈ। '3-ਐੱਮ' ਮਿਨੇਸੋਟਾ ਸਥਿਤ ਇਕ ਅਮਰੀਕੀ ਨਿਰਮਾਣ ਕੰਪਨੀ ਹੈ। '3-ਐਮ' ਚੈਲੇਂਜ ਵੈਬਸਾਈਟ ਮੁਤਾਬਕ ਪਿਛਲੇ ਸਾਲ ਇਕ ਗੰਭੀਰ ਇਨਫ਼ਲੁਐਂਜਾ ਇਨਫ਼ੈਕਸ਼ਨ ਨਾਲ ਜੂਝਣ  ਤੋਂ ਬਾਅਦ ਅਨਿਕਾ ਨੇ ਯੰਗ ਸਾਈਂਟਿਸਟ ਚੈਲੇਂਜ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ।

Anika ChebroluAnika Chebrolu

ਉਹ ਇਨਫ਼ਲੂਐਂਜਾ ਦਾ ਇਲਾਜ ਲੱਭਣਾ ਚਾਹੁੰਦੀ ਸੀ। ਕੋਵਿਡ-19 ਤੋਂ ਬਾਅਦ ਸੱਭ ਬਦਲ ਗਿਆ ਅਤੇ ਉਸ ਨੇ ਸਾਰਸ-ਸੀਓਵੀ-2 ਇਨਫ਼ੈਕਸ਼ਨ 'ਤੇ ਧਿਆਨ ਕੇਂਦਰਤ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement