ਸੁਰੱਖਿਆ ਬਲਾਂ ਨੇ 10 ਅਤਿਵਾਦੀ ਕੀਤੇ ਢੇਰ, 8 ਗ੍ਰਿਫ਼ਤਾਰ
Published : Apr 20, 2019, 5:39 pm IST
Updated : Apr 20, 2019, 6:38 pm IST
SHARE ARTICLE
 Security forces killed10 tarrorist, 8 arrested
Security forces killed10 tarrorist, 8 arrested

24 ਘੰਟਿਆ ਦੇ ਦੌਰਾਨ ਸੁਰੱਖਿਆ ਬਲਾਂ ਨੇ ਮੁਠਭੇੜ ਵਿਚ 10 ਅਤਿਵਾਦੀ ਕੀਤੇ ਢੇਰ

ਕਾਬੁਲ- ਅਫ਼ਗਾਨਿਸਤਾਨ ਦੇ ਪੂਰਬੀ ਸੂਬਿਆਂ ਵਿਚ ਪਿਛਲੇ 24 ਘੰਟਿਆ ਦੇ ਦੌਰਾਨ ਸੁਰੱਖਿਆ ਬਲਾਂ ਨੇ ਮੁਠਭੇੜ ਵਿਚ 10 ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਜਦ ਕਿ 8 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਰੱਖਿਆ ਬਲਾਂ ਨੇ ਦੱਸਿਆ ਕਿ ਖੋਸਤ ਸੂਬੇ ਦੇ ਨਾਦਰ ਸ਼ਾਹ ਕੋਟ ਜਿਲ੍ਹੇ ਵਿਚ ਰਾਸ਼ਟਰੀ ਸੈਨਾ ਅਭਿਆਨ ਦੌਰਾਨ ਦੋ ਅਤਿਵਾਦੀ ਢੇਰ ਕਰ ਦਿੱਤੇ ਜਦ ਕਿ ਛੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਅਤਿਵਾਦੀਆਂ ਨੂੰ ਸਥਾਨਕ ਸੈਨਾ ਦੇ ਕੈਂਪਾ ਵਿਚ ਲਜਾਇਆ ਗਿਆ।

Security ForceSecurity Force

ਤਾਲੀਬਾਨ ਨਾਲ ਜੁੜਿਆ ਹੱਕਾਨੀ ਨੈੱਟਵਰਕ ਪੂਰਬੀ ਸੂਬਿਆਂ ਅਤੇ ਰਾਜਧਾਨੀ ਵਿਚ ਕਿਰਿਆਸ਼ੀਲ ਹੈ। ਇਸ ਅਤਿਵਾਦੀ ਸੰਗਠਨ ਨੇ ਸੁਰੱਖਿਆ ਬਲਾਂ ਦੇ ਖਿਲਾਫ਼ ਕਈ ਹਮਲਿਆ ਨੂੰ ਅੰਜਾਮ ਦਿੱਤਾ ਹੈ। ਸੂਤਰਾਂ ਦੇ ਮੁਤਾਬਿਕ ਸੁਰੱਖਿਆ ਬਲਾਂ ਨੇ ਗਜਨੀ ਸੂਬੇ ਦੇ ਨਾਵਾ ਜਿਲ੍ਹੇ ਵਿਚ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਤਿਵਾਦੀਆਂ ਨੇ ਅਜੇ ਤੱਕ ਸੁਰੱਖਿਆ ਬਲਾਂ ਦੇ ਵੱਲੋਂ ਕੀਤੀ ਕਾਰਵਾਈ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 

Location: Afghanistan, Kabol, Kabul

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement