ਕੁਈਨਜ਼ ਕਾਮਨਵੈਲਥ ਲੇਖ ਲਿਖਣ ਮੁਕਾਬਲਾ : ਭਾਰਤੀ ਵਿਦਿਆਰਥਣ ਮੌਲਿਕਾ ਪਾਂਡੇ ਚੁਣੀ ਗਈ ਜੂਨੀਅਰ ਉਪ ਜੇਤੂ 
Published : Nov 19, 2022, 12:17 pm IST
Updated : Nov 19, 2022, 12:17 pm IST
SHARE ARTICLE
Queen's Commonwealth Essay Writing Competition: Indian student Maulika Pandey adjudged junior runner-up
Queen's Commonwealth Essay Writing Competition: Indian student Maulika Pandey adjudged junior runner-up

ਬਕਿੰਘਮ ਪੈਲੇਸ 'ਚ ਮਹਾਰਾਣੀ ਕੈਮਿਲਾ ਨੇ ਕੀਤਾ ਸਨਮਾਨਿਤ 

ਉਤਰਾਖੰਡ ਨਾਲ ਸਬੰਧਿਤ ਹੈ 13 ਸਾਲਾ ਮੌਲਿਕਾ ਪਾਂਡੇ 
ਲੰਡਨ :
ਭਾਰਤੀ ਵਿਦਿਆਰਥਣ ਮੌਲਿਕਾ ਪਾਂਡੇ ਨੇ ਵੱਡਾ ਨਾਮਣਾ ਖੱਟਿਆ ਹੈ। ਉੱਤਰਾਖੰਡ ਦੀ ਮੌਲਿਕਾ ਪਾਂਡੇ ਦੀ ਰਾਣੀ ਦੇ ਰਾਸ਼ਟਰਮੰਡਲ ਲੇਖ ਲਿਖਣ ਮੁਕਾਬਲੇ ਵਿਚ ਜੂਨੀਅਰ ਉਪ ਜੇਤੂ ਵਜੋਂ ਚੋਣ ਹੋਈ ਹੈ।

ਇਸ ਤੋਂ ਬਾਅਦ ਮੌਲਿਕਾ ਨੇ ਲੰਡਨ ਦੇ ਬਕਿੰਘਮ ਪੈਲੇਸ 'ਚ ਮਹਾਰਾਣੀ ਕੈਮਿਲਾ ਤੋਂ ਪੁਰਸਕਾਰ ਪ੍ਰਾਪਤ ਕੀਤਾ ਹੈ। ਜਾਣਕਾਰੀ ਅਨੁਸਾਰ ਮੌਲਿਕਾ ਪਾਂਡੇ ਵੱਲੋਂ 'ਦਿ ਮੋਲਾਈ ਫਾਰੈਸਟ' ਸਿਰਲੇਖ ਹੇਠ ਇੱਕ ਲੇਖ ਲਿਖਿਆ ਗਿਆ ਸੀ ਜੋ ਕਿ ਭਾਰਤ ਦੇ 'ਫਾਰੈਸਟ ਮੈਨ' ਵਜੋਂ ਜਾਣੇ ਜਾਂਦੇ ਪਦਮ ਸ਼੍ਰੀ ਜਾਦਵ ਮੋਲਾਈ ਪੇਂਗ ਦਿ ਸਾਚੀ ਕਹਾਣੀ 'ਤੇ ਅਧਾਰਿਤ ਹੈ। ਇਸ ਲੇਖ ਲਈ ਹੀ ਮੌਲਿਕਾ ਪਾਂਡੇ ਨੂੰ ਪੁਰਸਕਾਰ ਮਿਲਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement