ਅਮਰੀਕੀਆਂ ਨੂੰ ਮਾਸਕ ਪਾਉਣ ਦੇ ਹੁਕਮ ਨਹੀਂ ਦੇਣਗੇ ਟਰੰਪ
Published : Jul 19, 2020, 8:33 am IST
Updated : Jul 19, 2020, 8:33 am IST
SHARE ARTICLE
Donald Trump
Donald Trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਮਰੀਕੀਆਂ ਨੂੰ ਮਾਸਕ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਮਰੀਕੀਆਂ ਨੂੰ ਮਾਸਕ ਪਾਉਣ ਦੇ ਹੁਕਮ ਨਹੀਂ ਦੇਣਗੇ। ਟਰੰਪ ਨੇ ਨਾਲ ਹੀ ਕਿਹਾ ਕਿ ਲੋਕਾਂ ਨੂੰ ''ਕੁੱਝ ਆਜ਼ਾਦੀ ਹੈ।''

Dr. Anthony FawcettDr. Anthony Fawcett

ਟਰੰਪ ਦੀ ਇਹ ਟਿੱਪਣੀ ਅਮਰੀਕਾ ਦੇ ਸੀਨੀਅਰ ਲਾਗ ਰੋਗ ਮਾਹਰ ਡਾ. ਏਂਥਨੀ ਫਾਉਸੀ ਵਲੋਂ ਆਗੂਆ ਤੋਂ ਇਹ ਅਪੀਲ ਕੀਤੇ ਜਾਣ ਦੇ ਬਾਅਦ ਆਈ ਹੈ ਕਿ ਉਹ ਲੋਕਾਂ ਵਲੋਂ ਜਨਤਕ ਸਥਾਨਾਂ 'ਤੇ ਮਾਸਕ ਪਾਉਣ ਲਈ ''ਜਿਨਾਂ ਹੋ ਸਕੇ ਉਨੀ ਸਖ਼ਤੀ ਕਰਨ।'' ਟਰੰਪ ਨੇ ਫਾਕਸ ਨਿਊਜ਼ ਸੰਡੇ ਨਾਲ ਇੰਟਰਵੀਉ ਵਿਚ ਕਿਹਾ, ''ਮੈਂ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ ਕਿ ਜੇਕਰ ਸਾਰੇ ਮਾਸਕ ਪਾਉਣ ਤਾਂ ਸਭ ਕੁੱਝ ਗਾਇਬ ਹੋ ਜਾਵੇਗਾ।''

MaskMask

ਉਨ੍ਹਾਂ ਨੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਸੁਰੂਆਤੀ ਟਿੱਪਣੀਆਂ 'ਤੇ ਕਿਹਾ, ''ਡਾ. ਫਾਉਸੀ ਨੇ ਕਿਹਾ ਮਾਸਕ ਨਾ ਪਾਉ। ਸਾਡੇ ਸਰਜਨ ਜਨਰਲ ਨੇ ਕਿਹਾ, ਮਾਸਕ ਨਾ ਪਾਉ। ਉਹ ਸਾਰੇ ਜੋ ਕਹਿ ਰਹੇ ਸਨ ਕਿ ਮਾਸਕ ਨਾ ਪਾਉ, ਹੁਣ ਅਚਾਨਕ ਕਹਿ ਰਹੇ ਹਨ ਕਿ ਸਾਰਿਆਂ ਨੂੰ ਮਾਸਕ ਪਾਉਣਾ ਚਾਹੀਦਾ, ਤੁਹਾਨੂੰ ਪਤਾ ਮਾਸਕ ਪਾਉਣ ਕਾਰਨ ਮੁਸ਼ਕਲਾਂ ਵੀ ਹੁੰਦੀਆਂ ਹਨ।'' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement