ਭਾਰਤ ਸਰਕਾਰ ਓ.ਸੀ.ਆਈ. ਵੀਜ਼ਾ ਮੁੱਦੇ ਉਤੇ ਜਲਦ ਹੀ ਫ਼ੈਸਲਾ ਲਏਗੀ: ਮੰਤਰੀ
Published : May 19, 2020, 8:40 am IST
Updated : May 19, 2020, 8:40 am IST
SHARE ARTICLE
File Photo
File Photo

ਓ.ਸੀ.ਆਈ. (ਪ੍ਰਵਾਸੀ ਭਾਰਤੀ ਨਾਗਰਿਕ) ਕਾਰਡ ਧਾਰਕਾਂ ਦੇ ਲੰਬੇ ਸਮੇਂ ਤੋਂ ਵੀਜ਼ੇ ਉਪਰ ਲੱਗ ਅਸਥਾਈ ਰੋਕ ਨੂੰ ਲੇਕਰ ਪ੍ਰਵਾਸੀ ਭਾਰਤੀਆਂ ਦੇ ਮਨ ਵਿਚ ਬੈਠੇ ਭਰ ਨੂੰ

ਵਾਸ਼ਿੰਗਟਨ, 18 ਮਈ: ਓ.ਸੀ.ਆਈ. (ਪ੍ਰਵਾਸੀ ਭਾਰਤੀ ਨਾਗਰਿਕ) ਕਾਰਡ ਧਾਰਕਾਂ ਦੇ ਲੰਬੇ ਸਮੇਂ ਤੋਂ ਵੀਜ਼ੇ ਉਪਰ ਲੱਗ ਅਸਥਾਈ ਰੋਕ ਨੂੰ ਲੇਕਰ ਪ੍ਰਵਾਸੀ ਭਾਰਤੀਆਂ ਦੇ ਮਨ ਵਿਚ ਬੈਠੇ ਭਰ ਨੂੰ ਦੂਰ ਕਰਨ ਦਾ ਯਤਨ ਕਰਦੇ ਹੋਏ ਵਿਦੇਸ਼ ਰਾਜ ਮੰਤਰੀ ਵੀ. ਮੁਕਲੀਧਰਨ ਨੇ ਕਿਹਾ ਕਿ ਸਰਕਾਰ ਜਲਦੀ ਹੀ ਇਸ ਸਬੰਧ ਵਿਚ ਉਚਿਤ ਫ਼ੈਸਲਾ ਲਏਗੀ।

File photoFile photo

ਉਨ੍ਹਾਂ ਸਰਕਾਰ ਦੁਆਰਾ ਹਾਲ ਵਿਚ ਘੋਸ਼ਿਤ ਆਰਥਕ ਸੁਧਾਰਾਂ ਨੂੰ ਮੱਦੇਨਜ਼ਰ ਭਾਰਤੀ ਪ੍ਰਵਾਸੀ ਭਾਈਚਾਰੇ ਦੇ  ਨਾਗਰਿਕਾਂ ਨੂੰ ਦੇਸ਼ ਵਿਚ ਨਿਵੇਸ਼ ਕਰਨ ਦੇ ਲਈ ਵੀ ਬੁਲਾਇਆ ਹੈ। ਫ਼ੈਡਰੇਸ਼ਨ ਆਫ਼ ਇੰਡਿਆ ਆਈਸੋਏਸ਼ਨ ਅਤੇ ਬਿਹਾਰ-ਝਾਰਖੰਡ ਆਈਸੋਏਸ਼ਨ ਆਫ਼ ਨਾਰਥ ਅਮਰੀਕਾ ਦੇ ਵਲੋਂ ਐਤਵਾਰ ਨੂੰ ਕੋਵਿਡ-19 ਉਤੇ ਭਾਰਤੀ-ਅਮਰੀਕੀਆਂ ਦੇ ਨਾਲ ਰੱਖੀ ਗਈ ਆਨਲਾਈਨ ਮੀਟਿੰਗ ਵਿਚ ਮੁਰਲੀਧਰਨ ਨੇ ਹਿੱਸਾ ਲੈਣ ਉਤੇ ਉਨ੍ਹਾਂ ਓ.ਸੀ.ਆਈ. ਕਾਰਡ ਦੇ ਮੁੱਦੇ ਉਪਰ ਪੁੱਛੇ ਗਏ ਕਈ ਸਵਾਲਾਂ ਦਾ ਸਾਹਮਣਾ ਕਰਨ ਗਿਆ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement