ਭਾਰਤ ਹੱਥੋਂ ਪਾਕਿਸਤਾਨ ਦੀ ਹੋਈ ਹਾਰ ਤੋਂ ਬਾਅਦ ਇੱਕ ਪਾਕਿਸਤਾਨੀ ਦੇ ਜਜ਼ਬਾਤ : ਵੇਖੋ ਵੀਡੀਓ
Published : Jun 18, 2019, 4:40 pm IST
Updated : Jun 18, 2019, 4:40 pm IST
SHARE ARTICLE
Pakistan fan reaction after loosing match against india
Pakistan fan reaction after loosing match against india

ਵਰਲਡ ਕੱਪ 2019 ਦਾ ਭਾਰਤ ਪਾਕਿ ਮੈਚ ਜੋ ਕੀ ਇੰਗਲੈਂਡ ਦੇ ਮੈਨਚੇਸਟਰ ਵਿਚ ਹੋ ਰਿਹਾ ਸੀ।

ਇਸਲਾਮਾਬਾਦ : ਵਰਲਡ ਕੱਪ 2019 ਦਾ ਭਾਰਤ ਪਾਕਿ ਮੈਚ ਜੋ ਕੀ ਇੰਗਲੈਂਡ ਦੇ ਮੈਨਚੇਸਟਰ ਵਿਚ ਹੋ ਰਿਹਾ ਸੀ। ਇਸ ਤੋਂ ਵੱਖਰਾ ਇਕ ਵਰਲਡ ਕੱਪ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਹੈ।

Pakistan fan reaction after loosing match against indiaPakistan fan reaction after loosing match against india

ਦੋਵੇਂ ਟੀਮਾਂ ਦੇ ਫੈਨਜ਼ ਵਿਚਕਾਰ. ਪਾਕਿਸਤਾਨ ਨੂੰ ਭਾਰਤ ਹੱਥੋਂ ਮਿਲੀ ਕਰਾਰੀ ਹਾਰ ਦੇ ਬਾਅਦ ਪਾਕਿਸਤਾਨੀ ਫੈਨਜ਼ ਦਾ ਗ਼ੁੱਸਾ ਦੇਖਦਿਆਂ ਹੀ ਬਣਦਾ ਹੈ। ਇਹੋ ਜਿਹਾ ਹੀ ਕੁੱਝ ਵੇਖਣ ਨੂੰ ਮਿਲਿਆ ਮੈਨਚੇਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਦੇ ਬਾਹਰ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement