ਮਾਸਕ ਪਾਉਣ ਵਾਲੇ ਹਮੇਸ਼ਾ ਕੋਰੋਨਾ ਪੀੜਤ ਰਹਿੰਦੇ ਹਨ : ਟਰੰਪ
Published : Oct 16, 2020, 11:06 pm IST
Updated : Oct 16, 2020, 11:06 pm IST
SHARE ARTICLE
image
image

ਮਾਸਕ ਪਾਉਣ ਵਾਲੇ ਹਮੇਸ਼ਾ ਕੋਰੋਨਾ ਪੀੜਤ ਰਹਿੰਦੇ ਹਨ : ਟਰੰਪ

ਵਾਸ਼ਿੰਗਟਨ, 16 ਅਕਤੂਬਰ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੋ ਲੋਕ ਚਿਹਰੇ 'ਤੇ ਮਾਸਕ ਪਾਉਂਦੇ ਹਨ ਉਹ 'ਹਰ ਸਮੇਂ' ਕੋਰੋਨਾ ਵਾਇਰਸ ਨਾਲ ਪੀੜਤ ਰਹਿੰਦੇ ਹਨ। ਹਾਲਾਂਕਿ ਉਨ੍ਹਾਂਦੇ ਇਸ ਦਾਅਵੇ ਪਿੱਛੇ ਕੋਈ ਸਬੂਤ ਨਹੀਂ ਹੈ। ਮਿਆਮੀ ਵਿਚ ਵੀਰਵਾਰ ਨੂੰ ਐਨਬੀਸੀ ਨਿਊਜ਼ ਦੇ ਟਾਊਨ ਹਾਲ ਸਮਾਗਮ ਦੌਰਾਨ ਟਰੰਪ ਨੇ ਇਹ ਦਾਅਵਾ ਕੀਤਾ।

imageimage

ਰਾਸ਼ਟਰਪਤੀ ਤੋਂ 26 ਸਤੰਬਰ ਨੂੰ ਵ੍ਹਾਈਟ ਹਾਊਸ ਵਿਚ ਵੱਡੇ ਪੱਧਰ 'ਤੇ ਹੋਏ ਇਕ ਸਮਾਗਮ ਬਾਰੇ ਸਵਾਲ ਪੁਛਿਆ ਗਿਆ ਸੀ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕੋਰੋਨਾ ਦਾ ਸਰੋਤ ਰਿਹਾ ਅਤੇ ਉਸ ਵਿਚ ਸ਼ਾਮਲ ਹੋਣ ਵਾਲੇ ਕਈ ਮਹਿਮਾਨ ਕੋਰੋਨਾ ਪੀੜਤ ਪਾਏ ਗਏ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਇਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement