ਅਮਰੀਕਾ ਵਿੱਚ ਪੰਜਾਬੀ ਬੋਲੀ ਨੂੰ ਮਾਣ ਦੇਣ ਲਈ ਜਕਾਰਾ ਵਲੋਂ ਨਵੀਂ ਪਹਿਲ
Published : Oct 14, 2020, 6:25 pm IST
Updated : Oct 14, 2020, 6:25 pm IST
SHARE ARTICLE
 Jakara
Jakara

ਇਸ ਦੇ ਨਾਲ ਨਾਲ ਅਮਰੀਕਨ ਸਿਸਟਮ ਨੂੰ ਸਮਝਦੇ ਹੋਏ ਇਹ ਮੈਂਬਰ ਪੰਥਕ ਕਾਰਜਾਂ 'ਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਅਮਰੀਕਾ- ਪੰਜਾਬੀ ਬੋਲੀ ਨੂੰ ਅਮਰੀਕਾ ਵਿੱਚ ਮਾਣ ਦੇਣ ਲਈ ਜਕਾਰਾ ਮੂਵਮੇੰਟ ਵਲੋਂ ਨਵੀਂ ਪਹਿਲ ਕੀਤੀ ਗਈ ਹੈ। ਦੱਸ ਦੇਈਏ ਕਿ ਇਸਮੂਵਮੇੰਟ ਨਾਲ ਨਾਲ ਜੁੜੇ ਮੈਂਬਰ ਅਮਰੀਕਾ ਦੇ  ਜੰਮੇ ਪਲੇ ਹਨ ਤੇ ਪੰਜਾਬੀ ਨੂੰ ਬਣਦਾ ਮਾਨ ਸਤਕਾਰ ਦਿਵਾਉਣ ਲਈ ਸਦਾ ਹੀ ਤਿਆਰ ਰਹਿੰਦੇ ਹਨ। ਇਸ ਦੇ ਨਾਲ ਨਾਲ ਅਮਰੀਕਨ ਸਿਸਟਮ ਨੂੰ ਸਮਝਦੇ ਹੋਏ ਇਹ ਮੈਂਬਰ ਪੰਥਕ ਕਾਰਜਾਂ 'ਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

JAKARAJAKARAਹੈਰਾਨੀ ਦੀ ਗੱਲ ਹੈ ਕਿ ਇਹਨਾਂ ਨੇ ਤਕਰੀਬਨ ਸਾਰੇ ਹੀ ਮੈਂਬਰ 'ਚ ਅਮਰੀਕਾ ਵਿੱਚ ਜੰਮੇ ਬੱਚੇ ਹਨ। ਅਮਰੀਕਾ 'ਚ ਪੰਜਾਬੀ ਬਾਈਈਚਾਰੇ ਵਲੋਂ ਇਨ੍ਹਾਂ ਬੱਚਿਆਂ ਨੂੰ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ ਤੇ ਪਰਮਾਤਮਾ ਇਹਨਾਂ ਨੂੰ ਫ਼ਤਿਹ ਬਖ਼ਸ਼ੇ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement