UK ਸਰਕਾਰ ਦੇਣ ਜਾ ਰਹੀ ਹੈ ਨੌਕਰੀਆਂ, ਪੜ੍ਹੋ ਕੀ ਹੋਣਗੀਆਂ ਸ਼ਰਤਾਂ 
Published : Mar 13, 2023, 5:53 pm IST
Updated : Mar 13, 2023, 5:54 pm IST
SHARE ARTICLE
 UK government is going to give jobs, read what will be the conditions
UK government is going to give jobs, read what will be the conditions

ਜੇ GNM, ANM ਦੀ ਡਿਗਰੀ ਕੀਤੀ ਹੋਵੇ ਤਾਂ ਆਈਲੈਟਸ ਵਿਚੋਂ 5.5 ਬੈਂਡ ਸਕੋਰ ਚਾਹੀਦੇ ਹੋਣਗੇ

ਚੰਡੀਗੜ੍ਹ - ਯੂਕੇ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ ਕਿਉਂਕਿ ਹੁਣ ਯੂਕੇ ਸਰਕਾਰ 22 ਤੋਂ 42 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਯੂਕੇ ਵਿਚ ਨੌਕਰੀਆਂ ਦੇ ਰਹੀ ਹੈ। ਇਹ ਨੌਕਰੀ ਕੇਅਰ ਟੇਕਰ ਦੀ ਹੋਵੇਗੀ। ਇਸ ਸਬੰਧੀ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਸ਼ਰਤਾਂ ਇਹ ਹਨ ਕਿ ਇਸ ਦੇ ਲਈ ਅੰਗਰੇਜ਼ੀ ਭਾਸ਼ਾ ਦੀ ਲੋੜ ਪਵੇਗੀ ਤੇ ਇਸ ਦੇ ਲਈ ਪੜ੍ਹਾਈ ਵਿਚ ਕੋਈ ਵੀ ਡਿਗਰੀ ਚੱਲ ਸਕਦੀ ਹੈ ਜਿਵੇਂ ਕਿ GNM, ANM, BSc, POST BSc ਤੇ ਹੋਰ ਕੋਈ ਵੀ ਡਿਗਰੀ ਚੱਲ ਸਕਦੀ ਹੈ। 

ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇ GNM, ANM ਦੀ ਡਿਗਰੀ ਕੀਤੀ ਹੋਵੇ ਤਾਂ ਆਈਲੈਟਸ ਵਿਚੋਂ 5.5 ਬੈਂਡ ਸਕੋਰ ਚਾਹੀਦੇ ਹੋਣਗੇ। ਸ਼ਰਤਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੋ ਡਿਗਰੀ ਹੈ ਉਹ UK NARIC ਦੀ ਹੋਣੀ ਚਾਹੀਦੀ ਹੈ ਤੇ ਇਸ ਦੇ ਲਈ ਕਿਸੇ ਵੀ ਕੰਮ ਵਿਚ ਕਿਸੇ ਖ਼ਾਸ ਤਜ਼ਰਬੇ ਦੀ ਮੰਗ ਵੀ ਨਹੀਂ ਹੈ। 
ਇਸ ਦੇ ਵਿਚ ਕੋਈ Police Clearance Certificate ਦੀ ਵੀ ਲੋੜ ਨਹੀਂ ਹੋਵੇਗੀ ਤੇ ਮੈਡੀਕਲ ਵਿਚ Chest X-ray  ਦੀ ਲੋੜ ਹੋਵੇਗੀ। ਇਸ ਸਬੰਧੀ ਕੋਈ ਹੋਰ ਜਾਣਕਾਰੀ ਲੈਣ ਲਈ ਤੁਸੀਂ 9216 740 740 'ਤੇ ਸੰਪਰਕ ਕਰ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement