ਕੈਨੇਡਾ 'ਚ ਗੁਰਪਤਵੰਤ ਪੰਨੂ ਦਾ ਪਲਾਨ ਠੁੱਸ, ਸਰੀ 'ਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਗਰਮਖਿਆਲੀ ਰੈਫਰੰਡਮ
Published : Sep 12, 2023, 2:22 pm IST
Updated : Sep 12, 2023, 2:22 pm IST
SHARE ARTICLE
Gurpatwant Singh Pannun
Gurpatwant Singh Pannun

ਪ੍ਰਬੰਧਕਾਂ ਨੂੰ 29 ਅਕਤੂਬਰ ਨੂੰ ਮੁੜ ਜਨਮਤ ਸੰਗ੍ਰਹਿ ਦੀ ਤਰੀਕ ਐਲਾਨਣੀ ਪਈ।

ਸਰੀ - ਕਨੇਡਾ ਵਿੱਚ ਗਰਮਖਿਆਲੀ ਗੁਰਪਤਵੰਤ ਪੰਨੂ ਦਾ ਸਰਵੇ ਜਨਮਤ ਸੰਗ੍ਰਹਿ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਆਇਯੋਜਕਾਂ ਨੇ ਇਸ ਜਨਮਤ ਸੰਗ੍ਰਹਿ ਲਈ ਇੱਕ ਲੱਖ ਤੋਂ ਵੱਧ ਲੋਕਾਂ ਦੇ ਆਉਣ ਦਾ ਦਾਅਵਾ ਕੀਤਾ ਹੈ, ਪਰ 8 ਘੰਟੇ ਦੇ ਸਮੇਂ ਵਿਚ ਇਸ ਜਨਮਤ ਸੰਗ੍ਰਹਿ ਵਿਚ 10 ਹਜ਼ਾਰ ਤੋਂ ਵੀ ਘੱਟ ਲੋਕ ਪਹੁੰਚੇ ਤੇ 10 ਹਜ਼ਾਰ ਤੋਂ ਵੀ ਘੱਟ ਵੋਟਾਂ ਪਈਆਂ। ਇਸ ਲਈ ਪ੍ਰਬੰਧਕਾਂ ਨੂੰ 29 ਅਕਤੂਬਰ ਨੂੰ ਮੁੜ ਜਨਮਤ ਸੰਗ੍ਰਹਿ ਦੀ ਤਰੀਕ ਐਲਾਨਣੀ ਪਈ।

ਰਾਏਸ਼ੁਮਾਰੀ ਦੇ ਮੁੱਖ ਪ੍ਰਬੰਧਕ ਪਾਲ ਜੈਕਅੱਪ ਨੇ ਦਾਅਵਾ ਕੀਤਾ ਕਿ ਇਸ ਜਨਮਤ ਸੰਗ੍ਰਹਿ ਦੌਰਾਨ ਸਾਰੇ ਸਿੱਖ ਵੋਟ ਨਹੀਂ ਪਾ ਸਕਦੇ। ਇਸ ਲਈ ਇਕ ਵਾਰ ਫਿਰ 29 ਅਕਤੂਬਰ ਨੂੰ ਵੋਟਾਂ ਪੈਣਗੀਆਂ। ਸਰੀ 'ਚ ਰੈਫਰੈਂਡਮ ਰੱਦ ਹੋਣ ਤੋਂ ਬਾਅਦ ਗੁੱਸੇ 'ਚ ਆਏ ਪੰਨੂੰ ਨੇ ਦਿੱਲੀ ਨੂੰ ਖਾਲਿਸਤਾਨ ਬਣਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਵਾਲਿਆਂ ਤੋਂ ਵੀ ਬਦਲਾ ਲਿਆ ਜਾਵੇਗਾ।  

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement