ਪਹਿਲੇ ਵਿਸ਼ਵ ਯੁੱਧ ਦੌਰਾਨ ਸਮੁੰਦਰ 'ਚ ਡੁੱਬੀ ਜਰਮਨ ਪਣਡੁੱਬੀ ਦਾ ਮਿਲਿਆ ਮਲਬਾ 
Published : Jan 12, 2019, 6:00 pm IST
Updated : Jan 12, 2019, 6:00 pm IST
SHARE ARTICLE
First world war German submarine
First world war German submarine

ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੀ ਡੁੱਬੀ ਹੋਈ ਪਨਡੁੱਬੀ ਦਹਾਕਿਆਂ ਤੱਕ ਰੇਤ 'ਚ ਧੰਸੀ ਰਹਿਣ ਤੋਂ ਬਾਅਦ ਉੱਤਰੀ ਫ਼ਰਾਂਸ ਦੇ ਸਮੁੰਦਰ ਕਿਨਾਰੇ 'ਤੇ ਹੌਲੀ-ਹੌਲੀ ਨਜ਼ਰ ਆ...

ਪੇਰਿਸ: ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੀ ਡੁੱਬੀ ਹੋਈ ਪਨਡੁੱਬੀ ਦਹਾਕਿਆਂ ਤੱਕ ਰੇਤ 'ਚ ਧੰਸੀ ਰਹਿਣ ਤੋਂ ਬਾਅਦ ਉੱਤਰੀ ਫ਼ਰਾਂਸ ਦੇ ਸਮੁੰਦਰ ਕਿਨਾਰੇ 'ਤੇ ਹੌਲੀ-ਹੌਲੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਕੈਲੇ  ਦੇ ਕੋਲ ਵਿੰਸੇਂਟ 'ਚ ਸਮੁੰਦਰ ਕਿਨਾਰੇ ਯੂਸੀ-61 ਦਾ ਮਲਬਾ ਵਿਖਾਈ ਦੇ ਰਿਹੇ ਹੈ, ਜੋ ਜੁਲਾਈ 1917 'ਚ ਉੱਥੇ ਧੰਸ ਗਿਆ ਸੀ।  

First World War First World War

1930  ਦੇ ਦਹਾਕਾ ਤੱਕ ਪਣਡੁੱਬੀ ਕਾਫ਼ੀ ਹੱਦ ਤੱਕ ਰੇਤ 'ਚ ਦਫਨ ਹੋ ਚੁੱਕੀ ਸੀ। ਹੁਣ ਇਹ ਲੋਕਾਂ ਦੇ ਖਿੱਚ ਦਾ ਕੇਂਦਰ ਬੰਣ ਚੁੱਕੀ ਹੈ। ਪਹਿਲਾਂ ਸੰਸਾਰ ਲੜਾਈ ਸਾਲ 1914 'ਚ 28 ਜੁਲਾਈ ਨੂੰ ਸ਼ੁਰੂ ਹੋਇਆ ਸੀ। ਜਦੋਂ ਆਸਟ੍ਰੇਲੀਆ-ਹੰਗਰੀ ਸਰਬੇ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਸੀ।  

ਪਹਿਲੇ ਵਿਸ਼ਵ ਯੁੱਧ 'ਚ ਲਗ ਭੱਗ 52 ਮਹੀਨੇ ਤੱਕ ਚਲਿਆ ਅਤੇ ਉਸ ਸਮੇਂ ਦੀ ਪੀੜ੍ਹੀ ਲਈ ਇਹ ਜੀਵਨ ਦੀ ਨਜ਼ਰ ਬਦਲ ਦੇਣ ਵਾਲਾ ਤਜੁਰਬਾ ਸੀ। ਕਰੀਬ ਅੱਧੀ ਦੁਨੀਆਂ ਹਿੰਸਾ ਦੀ ਚਪੇਟ 'ਚ ਚੱਲੀ ਗਈ ਅਤੇ ਇਸ ਦੌਰਾਨ ਅੰਦਾਜੇ 'ਚ ਇਕ ਕਰੋੜ ਲੋਕਾਂ ਦੀ ਜਾਨ ਚਲੀ ਗਈ ਅਤੇ ਇਸ ਤੋਂ ਦੁਗਣੇ ਜ਼ਖ਼ਮੀ ਹੋ ਗਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement