ਪਾਕਿ ਨੇ 'ਕਟਾਸਰਾਜ ਧਾਮ' ਦੀ ਯਾਤਰਾ ਲਈ 139 ਭਾਰਤੀ ਸ਼ਰਧਾਲੂਆਂ ਨੂੰ ਦਿਤਾ ਵੀਜ਼ਾ
Published : Dec 10, 2018, 1:43 pm IST
Updated : Dec 10, 2018, 1:43 pm IST
SHARE ARTICLE
Katas Raj Temples
Katas Raj Temples

 ਪਾਕਿਸਤਾਨ ਹਾਈ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਮਸ਼ਹੂਰ ਸ਼ਿਵ ਮੰਦਰ 'ਕਟਾਸਰਾਜ ਧਾਮ' ਦੀ ਯਾਤਰਾ ਲਈ 139 ਭਾਰਤੀ ਤੀਰਥ ਯਾਤਰੀਆਂ...........

ਲਾਹੌਰ :  ਪਾਕਿਸਤਾਨ ਹਾਈ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਮਸ਼ਹੂਰ ਸ਼ਿਵ ਮੰਦਰ 'ਕਟਾਸਰਾਜ ਧਾਮ' ਦੀ ਯਾਤਰਾ ਲਈ 139 ਭਾਰਤੀ ਤੀਰਥ ਯਾਤਰੀਆਂ ਨੂੰ ਵੀਜ਼ਾ ਦਿਤਾ ਹੈ। ਇਹ ਮੰਦਰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬਣਿਆ ਹੋਇਆ ਹੈ। ਧਾਰਮਿਕ ਥਾਵਾਂ ਦੀ ਯਾਤਰਾ ਲਈ ਇਕ ਦੋ-ਪੱਖੀ ਢਾਂਚੇ ਦੇ ਤਹਿਤ ਭਾਰਤ ਤੋਂ ਸਿੱਖ ਅਤੇ ਹਿੰਦੂ ਤੀਰਥ ਯਾਤਰੀ ਹਰ ਸਾਲ ਪਾਕਿਸਤਾਨ ਦਾ ਦੌਰਾ ਕਰਦੇ ਹਨ।

ਉੱਧਰ ਪਾਕਿਸਤਾਨੀ ਸ਼ਰਧਾਲੂ ਵੀ ਪ੍ਰੋਟੋਕਾਲ ਦੇ ਤਹਿਤ ਹਰ ਸਾਲ ਭਾਰਤ ਦੀ ਯਾਤਰਾ ਕਰਦੇ ਹਨ। ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ,''ਭਾਰਤੀ ਤੀਰਥ ਯਾਤਰੀਆਂ ਦੇ ਇਕ ਹੋਰ ਜੱਥੇ ਨੂੰ ਉਨ੍ਹਾਂ ਨੇ ਚੱਕਵਾਲ ਜ਼ਿਲ੍ਹੇ ਵਿਚ ਸਥਿਤ ਕਟਾਸਰਾਜ ਧਾਮ ਦੀ ਯਾਤਰਾ ਕਰਨ ਲਈ 9 ਤੋਂ 15 ਦਸੰਬਰ ਤਕ ਦਾ ਵੀਜ਼ਾ ਦਿਤਾ ਹੈ।''  ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਪਾਕਿਸਤਾਨ ਨੇ 3,800 ਤੋਂ ਵੱਧ ਸਿੱਥ ਤੀਰਥ ਯਾਤਰੀਆਂ ਨੂੰ ਵੀਜ਼ਾ ਦਿਤਾ ਸੀ।  (ਪੀਟੀਆਈ)

Location: Pakistan, Punjab, Lahore

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement