ਰਾਜਨੀਤੀ 'ਚ ਆਉਣਗੇ ਨਵਾਜ਼ ਸ਼ਰੀਫ ਦੇ ਦੋਹਤਾ
Published : Apr 10, 2018, 4:11 pm IST
Updated : Apr 10, 2018, 4:11 pm IST
SHARE ARTICLE
Nawaz Sharif’s grandson to join politics
Nawaz Sharif’s grandson to join politics

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਦੋਹਤਾ ਜੁਨੈਦ ਸਫ਼ਦਰ ਰਾਜਨੀਤੀ ਵਿਚ ਕਦਮ ਰੱਖ ਰਿਹਾ ਹੈ।

ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਦੋਹਤਾ ਜੁਨੈਦ ਸਫ਼ਦਰ ਰਾਜਨੀਤੀ ਵਿਚ ਕਦਮ ਰੱਖ ਰਿਹਾ ਹੈ। ਸ਼ਰੀਫ ਪਰਵਾਰ ਦੀ ਤੀਜੀ ਪੀੜ੍ਹੀ ਤੋਂ ਸਰਗਰਮ ਰਾਜਨੀਤੀ ਵਿਚ ਕਦਮ ਰੱਖਣ ਵਾਲੇ ਜੁਨੈਦ ਪਹਿਲੇ ਮੈਂਬਰ ਹਨ। Nawaz Sharif’s grandson to join politicsNawaz Sharif’s grandson to join politicsਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਮਰੀਅਮ ਨਵਾਜ਼ ਅਤੇ ਕੈਪਟਨ ਮੁਹੰਮਦ ਸਫ਼ਦਰ ਦੇ ਬੇਟੇ ਜੁਨੈਦ ਅਜਕਲ੍ਹ ਪਾਕਿਸਾਤਨ ਮੁਸਲਿਮ ਲੀਗ-ਨਵਾਜ਼ ਦੇ ਕਾਰਜ ਕਰਤਾਵਾਂ ਨਾਲ ਮਿਲ ਰਹੇ ਹਨ। Nawaz Sharif’s grandson to join politicsNawaz Sharif’s grandson to join politics ਖ਼ਬਰ ਮੁਤਾਬਕ ਸ਼ਰੀਫ ਦੇ ਘਰ ਦੇ ਆਲੇ-ਦੁਆਲੇ ਜੁਨੈਦ ਦੀਆਂ ਤਸਵੀਰਾਂ ਵਾਲੇ ਪੋਸਟਰ ਆਦਿ ਲੱਗੇ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਨੌਜਵਾਨ ਜੁਨੈਦ ਫ਼ਿਲਹਾਲ ਅਪਣੇ ਨਾਨਾ ਨਵਾਜ਼ ਸ਼ਰੀਫ਼ ਤੋਂ ਰਾਜਨੀਤੀ ਦੀ ਸਿਖਿਆ ਲੈ ਰਹੇ ਹਨ।

Location: Pakistan, Punjab, Lahore

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement