200$ ਵਿਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਪੜ੍ਹੋ ਪੂਰਾ ਪ੍ਰੋਸੈੱਸ 
Published : Sep 9, 2022, 4:33 pm IST
Updated : Sep 9, 2022, 5:12 pm IST
SHARE ARTICLE
canada Tourist Visa
canada Tourist Visa

ਕਈ ਏਜੰਟ ਟੂਰਿਸਟ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲੈ ਕੇ ਭੱਜ ਜਾਂਦੇ ਹਨ

 

ਬਰੈਂਪਟਨ: ਆਪਣੀਆਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਦੁਨੀਆਂ ਭਰ ਦੇ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਹਨ ਤੇ ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਖ਼ਾਸ ਮੌਕਾ ਨਾ ਗਵਾਓ। ਹੁਣ ਤੁਸੀਂ 200 ਡਾਲਰ ਵਿਚ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ। ਕੈਨੇਡਾ ਦਾ ਟੂਰਿਸਟ ਵੀਜ਼ਾ ਤੁਹਾਨੂੰ ਤੁਹਾਡੀ ਯੋਗਤਾ ਦੇ ਆਧਾਰ ’ਤੇ ਮਿਲੇਗਾ। ਵੀਜ਼ਾ ਲਗਵਾਉਣ ਲਈ ਪਹਿਲਾਂ ਤਾਂ ਸਹੀ ਏਜੰਟ ਨੂੰ ਚੁਣਨ ਦੀ ਲੋੜ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਠੱਗੀ ਦਾ ਕੇਸ ਮਿਲਦਾ ਹੈ ਤੇ ਜ਼ਿਆਦਾਤਰ ਠੱਗੀਆਂ ਪੰਜਾਬ ਵਿਚ ਵੱਜਦੀਆਂ ਹਨ।

ਕਈ ਏਜੰਟ ਟੂਰਿਸਟ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲੈ ਕੇ ਭੱਜ ਜਾਂਦੇ ਹਨ ਤੇ ਲੋਕ ਫਿਰ ਕਿਸੇ ਹੋਰ ਏਜੰਟ 'ਤੇ ਭਰੋਸਾ ਨਹੀਂ ਕਰ ਪਾਉਂਦੇ। ਪਰ ਤੁਸੀਂ ਹੁਣ ਪਹਿਲਾਂ ਹੀ ਸਹੀ ਏਜੰਟ ਦੀ ਚੋਣ ਕਰੋ ਤੇ ਜਲਦ ਤੋਂ ਜਲਦ ਟੂਰਿਸਟ ਵੀਜ਼ਾ ’ਤੇ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ 82643 46086 ’ਤੇ ਸੰਪਰਕ ਕਰ ਸਕਦੇ ਹੋ। 

ਇਸ ਵੀਜ਼ੇ ਲਈ ਕਿਸੇ ਪੜ੍ਹਾਈ, ਆਈਲੈਟਸ ਜਾਂ ਕੰਮ ਦੇ ਤਜ਼ੁਰਬੇ ਦੀ ਲੋੜ ਨਹੀਂ ਹੈ। ਇਹ ਵੀਜ਼ਾ ਸਿਰਫ਼ 200 ਡਾਲਰਾਂ ਵਿਚ ਲੱਗਦਾ ਹੈ ਤੇ 10 ਸਾਲ ਦਾ ਵੀਜ਼ਾ ਤੁਹਾਨੂੰ ਮਿਲੇਗਾ। ਇਸ ਵੀਜ਼ੇ ਨੂੰ ਤੁਸੀਂ ਕੈਨੇਡਾ ਜਾ ਕੇ ਵਰਕ ਪਰਮਿਟ ਵਿਚ ਜਾਂ ਸਟੱਡੀ ਵੀਜ਼ਾ ਵਿਚ ਬਦਲ ਸਕਦੇ ਹੋ। ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨ ਲਈ ਜਲਦ ਤੋਂ ਜਲਦ ਵੀਜ਼ਾ ਅਪਲਾਈ ਕਰੋ। ਹੋਰ ਜਾਣਕਾਰੀ ਲਈ  82643 46086 ’ਤੇ ਸੰਪਰਕ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement