Canada Time Change News: ਕੈਨੇਡਾ ’ਚ ਭਲਕੇ ਘੜੀਆਂ 1 ਘੰਟਾ ਹੋਣਗੀਆਂ ਅੱਗੇ

By : GAGANDEEP

Published : Mar 9, 2024, 11:09 am IST
Updated : Mar 9, 2024, 11:10 am IST
SHARE ARTICLE
Canada Time Change News
Canada Time Change News

Canada Time Change News: ਕੈਨੇਡਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਬਦਲਦਾ ਸਮਾਂ

Canada Time Change News in punjabi : ਕੈਨੇਡਾ ਵਿਚ ਸਮਾਂ ਤਬਦੀਲੀ ਹੋਣ ਜਾ ਰਹੀ ਹੈ। ਆਉਂਦੇ ਐਤਵਾਰ 10 ਮਾਰਚ ਨੂੰ ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ। ਇਹ ਸਮਾਂ 9 ਅਤੇ 10 ਮਾਰਚ ਮਤਲਬ ਸਨਿਚਰਵਾਰ ਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਅੱਗੇ ਹੋਵੇਗਾ।

ਇਹ ਵੀ ਪੜ੍ਹੋ: Punjab News: ਪੜ੍ਹਾਈ ਦਾ ਖਰਚਾ ਕੱਢਣ ਲਈ ਨਸ਼ਾ ਤਸਕਰ ਬਣਿਆ ਵਿਦਿਆਰਥੀ, ਕਬਜ਼ੇ 'ਚੋਂ 2 ਕਿਲੋ ਅਫੀਮ ਹੋਈ ਬਰਾਮਦ

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਅਤੇ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਬਦਲਿਆ ਜਾਂਦਾ ਹੈ। 10 ਮਾਰਚ ਤੋਂ ਵੈਨਕੂਵਰ ਤੋਂ ਭਾਰਤ ਦਾ ਸਮਾਂ ਸਾਢੇ 12 ਘੰਟੇ, ਕੈਲਗਰੀ ਤੇ ਐਡਮਿੰਟਨ ਤੋਂ ਸਾਢੇ 11 ਘੰਟੇ, ਵਿਨੀਪੈਗ ਤੋਂ 10 ਘੰਟੇ, ਟੋਰਾਂਟੋ ਤੋਂ ਸਾਢੇ 9 ਘੰਟੇ ਅੱਗੇ ਹੋਵੇਗਾ। ਇਹ ਸਮਾਂ ਇਸ ਸਾਲ 2 ਨਵੰਬਰ ਤਕ ਰਹੇਗਾ। 

ਇਹ ਵੀ ਪੜ੍ਹੋ: Baba Bakala Sahib Encounter News: ਬਾਬਾ ਬਕਾਲਾ ਸਾਹਿਬ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ, 2 ਨੂੰ ਕੀਤਾ ਗ੍ਰਿਫਤਾਰ 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Canada Time Change News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement