ਕਿਸੇ ਵੀ ਸ਼ਹਿਰ ਦੇ ਡਰਾਇਵਿੰਗ ਲਾਇਸੰਸ ਦਾ ਨੋਇਡਾ ਵਿਚ ਹੋ ਸਕੇਗਾ ਨਵੀਨੀਕਰਣ
Published : Jun 8, 2019, 4:54 pm IST
Updated : Jun 8, 2019, 4:56 pm IST
SHARE ARTICLE
now driving license of any city can be renewed in noida
now driving license of any city can be renewed in noida

ਡਰਾਇਵਿੰਗ ਲਾਇਸੰਸ ਦੇ ਨਵੀਨੀਕਰਣ ਦੇ ਲਈ 400 ਰਪਏ ਦੀ ਫੀਸ ਤੈਅ ਕੀਤੀ ਗਈ ਹੈ

ਨੋਇਡਾ- ਹੁਣ ਕਿਸੇ ਨੂੰ ਵੀ ਡਰਾਇਵਿੰਗ ਲਾਇਸੰਸ ਦਾ ਨਵੀਨੀਕਰਣ ਕਰਾਉਣ ਵਿਚ ਦਿੱਕਤ ਨਹੀਂ ਆਵੇਗੀ ਕਿਉਂਕਿ ਹੁਣ ਤੁਸੀਂ ਕਿਸੇ ਵੀ ਸ਼ਹਿਰ ਦੇ ਡਰਾਇਵਿੰਗ ਲਾਇਸੰਸ ਦਾ ਨਵੀਨੀਕਰਣ ਨੋਏਡਾ ਵਿਚ ਕਰਾ ਸਕਦੇ ਹੋ। ਨੋਇਡਾ ਦੇ ਸਥਾਈ ਪਤੇ ਦਾ ਸਬੂਤ ਦੇ ਕੇ ਡਰਾਇਵਿੰਗ ਲਾਇਸੰਸ ਦਾ ਨਵੀਨੀਕਰਣ ਕਰਾ ਸਕਦੇ ਹੋ। ਆਵਾਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਲੋਕ ਉਸੇ ਸ਼ਹਿਰ ਵਿਚ ਡਰਾਇਵਿੰਗ ਲਾਇਸੰਸ ਬਣਾ ਲੈਂਦੇ ਸਨ ਜਿੱਥੇ ਉਹਨਾਂ ਦੀ ਪੋਸਟਿੰਗ ਹੁੰਦੀ ਸੀ।

Driving licenseDriving license

ਮੁੱਖ ਸਥਾਨ ਨੋਇਡਾ ਆਉਣ ਤੇ ਉਹਨਾਂ ਦੇ ਡਰਾਇਵਿੰਗ ਲਾਇਸੰਸ ਦੀ ਤਾਰੀਕ ਜਦੋਂ ਸਮਾਪਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ। ਏਆਰਟੀਓ ਪ੍ਰਸ਼ਾਸ਼ਨ ਏਕੇ ਪਾਂਡੇ ਨੇ ਦੱਸਿਆ ਕਿ ਡਰਾਇਵਿੰਗ ਲਾਇਸੰਸ ਦੇ ਨਵੀਨੀਕਰਣ ਦੇ ਲਈ 400 ਰਪਏ ਦੀ ਫੀਸ ਤੈਅ ਕੀਤੀ ਗਈ ਹੈ ਅਤੇ ਇਸ ਦੀ ਰਾਸ਼ੀ ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹੋ।

ਡਰਾਇਵਿੰਗ ਲਾਇਸੰਸ ਸਥਾਈ ਪਤੇ ਤੇ ਡਾਕ ਦੇ ਜਰੀਏ ਲਖਨਊ ਦੀ ਏਜੰਸੀ ਦੁਆਰਾ ਸਥਾਨਕ ਪਤੇ ਤੇ ਪਹੁੰਚਾ ਦਿੱਤਾ ਜਾਵੇਗਾ। ਡਰਾਇਵਿੰਗ ਲਾਇਸੰਸ ਕਿਸੇ ਵੀ ਸ਼ਹਿਰ ਵਿਚ ਬਣਿਆ ਹੋਵੇ ਉਸਦਾ ਨਵੀਨੀਕਰਣ ਸਥਾਨਕ ਪਤੇ ਤੇ ਕਰਾਇਆ ਜਾ ਸਕਦਾ ਹੈ। 

Location: India, Uttar Pradesh, Noida

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement