ਨੌਜਵਾਨ ਨੂੰ ਬਚਾਉਣ ਲਈ ਦੋ ਸ਼ੇਰਾਂ ਨੂੰ ਮਾਰਿਆ
Published : Jun 7, 2019, 5:19 pm IST
Updated : Jun 7, 2019, 5:21 pm IST
SHARE ARTICLE
Two lions killed in order to save a man
Two lions killed in order to save a man

ਚਿੱਲੀ ਦੇ ਇਕ ਚਿੜੀਆਘਰ ਵਿਚ ਆਤਮ ਹੱਤਿਆ ਦੇ ਇਰਾਦੇ ਨਾਲ ਸ਼ੇਰਾਂ ਦੇ ਵਾੜੇ ਵਿਚ ਗਏ ਨੌਜਵਾਨ ਨੂੰ ਬਚਾਉਣ ਲਈ ਦੋ ਸ਼ੇਰਾਂ ਨੂੰ ਮਾਰ ਦਿੱਤਾ ਗਿਆ।

ਚਿੱਲੀ: ਚਿੱਲੀ ਦੇ ਇਕ ਚਿੜੀਆਘਰ ਵਿਚ ਆਤਮ ਹੱਤਿਆ ਦੇ ਇਰਾਦੇ ਨਾਲ ਸ਼ੇਰਾਂ ਦੇ ਵਾੜੇ ਵਿਚ ਗਏ ਨੌਜਵਾਨ ਨੂੰ ਬਚਾਉਣ ਲਈ ਦੋ ਸ਼ੇਰਾਂ ਨੂੰ ਮਾਰ ਦਿੱਤਾ ਗਿਆ। ਚਿੜੀਆਘਰ ਪ੍ਰਸ਼ਾਸਨ ਨੇ ਅਪਣੇ ਫੇਸਬੁੱਕ ਪੇਜ ‘ਤੇ ਲਿਖਿਆ, ਇਕ ਵਿਅਕਤੀ ਸ਼ੇਰਾਂ ਦੇ ਵਾੜੇ ਦੀ ਛੱਤ ‘ਤੇ ਪਹੁੰਚ ਗਿਆ ਅਤੇ ਚਾਰ ਦਿਵਾਰੀ ਨੂੰ ਤੋੜ ਕੇ ਅੰਦਰ ਚਲਾ ਗਿਆ। ਉਸ ਨੇ ਸ਼ੇਰਾਂ ਕੋਲ ਪਹੁੰਚਣ ਤੋਂ ਪਹਿਲਾਂ ਅਪਣੇ ਕੱਪੜੇ ਉਤਾਰ ਦਿੱਤੇ।

Two lions killed in order to save a manTwo lions killed in order to save a man

ਇਕ ਟੀਵੀ ਰਿਪੋਰਟ ਮੁਤਾਬਿਕ ਉਹ ਵਿਅਕਤੀ ਆਤਮ ਹੱਤਿਆ ਦੇ ਇਰਾਦੇ ਨਾਲ ਸ਼ੇਰਾਂ ਕੋਲ ਗਿਆ ਸੀ। ਉਸ ਦੇ ਕੋਲੋਂ ਆਤਮ ਹੱਤਿਆ ਦਾ ਨੋਟ ਵੀ ਬਰਾਮਦ ਹੋਇਆ ਹੈ।  ਵਾੜੇ ਵਿਚ ਕੁੱਦਣ ਤੋਂ ਬਾਅਦ ਨੌਜਵਾਨ ‘ਤੇ ਦੋਵੇਂ ਸ਼ੇਰਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਚਿੜੀਆਘਰ ਪ੍ਰਸ਼ਾਸਨ ਨੇ ਸ਼ੇਰਾਂ ਨੂੰ ਗੋਲੀ ਮਾਰਨ ਦਾ ਫੈਸਲਾ ਕੀਤਾ।

Lions Lions

ਇਕ ਸਥਾਨਕ ਟੀਵੀ ਨੇ ਚਿੜੀਆਘਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹਨਾਂ ਸ਼ੇਰਾਂ ਨੂੰ ਉਹਨਾਂ ਨਾਲ ਰਹਿੰਦਿਆਂ 20 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਸੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement