ਈ-ਕਾਰ ਤੋਂ ਜਰਮਨੀ 'ਚ 75 ਹਜ਼ਾਰ ਨੌਕਰੀਆਂ ਖ਼ਤਮ ਹੋ ਜਾਣਗੀਆਂ : ਰੀਪੋਰਟ
Published : Jun 6, 2018, 1:06 am IST
Updated : Jun 6, 2018, 1:06 am IST
SHARE ARTICLE
E-Car Company in Germany
E-Car Company in Germany

ਇਲੈਕਟ੍ਰੋਨਿਕ ਗੱਡੀਆਂ ਦੀ ਵਰਤੋਂ ਵਧਾਉਣ 'ਚ ਜਰਮਨੀ ਦੇ ਮਹੱਤਵਪੂਰਨ ਕਾਰ ਸੈਕਟਰ 'ਚ 2030 ਤਕ 75 ਹਜ਼ਾਰ ਨੌਕਰੀਆਂ ਖ਼ਤਮ ਹੋ ਜਾਣਗੀਆਂ। ਇਕ ਅਧਿਐਨ ....

ਫ਼ਰੈਂਕਫਰਟ ,ਇਲੈਕਟ੍ਰੋਨਿਕ ਗੱਡੀਆਂ ਦੀ ਵਰਤੋਂ ਵਧਾਉਣ 'ਚ ਜਰਮਨੀ ਦੇ ਮਹੱਤਵਪੂਰਨ ਕਾਰ ਸੈਕਟਰ 'ਚ 2030 ਤਕ 75 ਹਜ਼ਾਰ ਨੌਕਰੀਆਂ ਖ਼ਤਮ ਹੋ ਜਾਣਗੀਆਂ। ਇਕ ਅਧਿਐਨ 'ਚ ਅੱਜ ਇਸ ਗੱਲ ਦਾ ਪ੍ਰਗਟਾਵਾ ਹੋਇਆ, ਜਿਸ 'ਚ ਛੋਟੇ ਆਟੋ ਪਾਰਟ ਸਪਲਾਇਅਰ ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ।

ਬੀ.ਐਮ.ਡਬਲਿਊ., ਫਾਕਸਵੈਗਨ, ਡੈਮਲਰ ਅਤੇ ਕਾਰ ਪਾਰਟਸ ਬਣਾਉਣ ਵਾਲਿਆਂ ਨਾਲ ਅਧਿਐਨ ਕਰਨ ਵਾਲੇ ਆਈ.ਜੀ. ਮੈਟਲ ਯੂਨੀਅਨ ਨੇ ਕਿਹਾ ਕਿ ਸਾਫ਼ ਈਂਧਨ ਦੀ ਚਾਹ ਜਰਮਨੀ ਦੇ ਸੱਭ ਤੋਂ ਵੱਡੇ ਉਦਯੋਗ ਲਈ 'ਵੱਡੀ ਚੁਨੌਤੀ' ਸਾਬਤ ਹੋਵੇਗੀ, ਜਿਥੇ 8 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਲੈਕਟ੍ਰੋਨਿਕ ਇੰਜਨ ਨੂੰ ਬਣਾਉਣਾ ਆਸਾਨ ਹੁੰਦਾ ਹੈ ਅਤੇ ਪਟਰੌਲ ਜਾਂ ਡੀਜ਼ਲ ਕਾਰਾਂ ਦੇ ਮੁਕਾਬਲੇ ਇਨ੍ਹਾਂ 'ਚ ਘੱਟ ਪੁਰਜ਼ਿਆਂ ਦੀ ਲੋੜ ਪੈਂਦੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement