ਮਾਣ ਵਾਲੀ ਗੱਲ: ਪੰਜਾਬ ਦੇ ਨੌਜਵਾਨ ਨੇ ਬਾਡੀ ਬਿਲਡਿੰਗ ਬਾਡੀ ਮੁਕਾਬਲੇ ਵਿਚ ਇਟਲੀ 'ਚ ਗੱਡੇ ਝੰਡੇ
Published : Jul 5, 2021, 3:23 pm IST
Updated : Jul 5, 2021, 3:25 pm IST
SHARE ARTICLE
Proud thing: Punjab youth waving flags in bodybuilding competition in Italy
Proud thing: Punjab youth waving flags in bodybuilding competition in Italy

ਸਿੰਮਾ ਘੁੰਮਣ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿਚ ਰਹਿ ਰਿਹਾ

ਮੁਹਾਲੀ:  ਸੋਨੇ ਦੀ ਚਿੜੀ ਕਹਾਉਣ ਵਾਲੇ ਪੰਜਾਬ  ਨੂੰ ਨਜ਼ਰ ਲੱਗ ਗਈ ਹੈ। ਅੱਜ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਪੰਜਾਬ ਦੇ  ਨੌਜਵਾਨਾਂ ਨੂੰ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਹੈ ।

Proud thing: Punjab youth waving flags in bodybuilding competition in ItalyProud thing: Punjab youth waving flags in bodybuilding competition in Italy

ਪਰ ਇਸ ਸਭ ਤੋਂ ਕੋਹਾਂ ਦੂਰ  ਭੁਲੱਥ ਹਲਕੇ ਦੇ ਪਿੰਡ ਤਲਵਾੜੇ ਦਾ ਜੰਮਪਲ ਸਿੰਮਾ ਘੁੰਮਣ ਨੇ ਆਪਣੀ ਬਾਡੀ ਦੇ ਦਮ ਤੇ ਇਟਲੀ ਵਿਚ ਝੰਡੇ ਗੱਡ ਦਿੱਤੇ।  ਸਿੰਮਾ ਘੁੰਮਣ  ਨੇ ਇਟਲੀ ਬਾਡੀ ਬਿਲਡਰ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕਰਕੇ ਪੂਰੀ ਦੁਨੀਆਂ ਵਿਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸਿੰਮਾ ਘੁੰਮਣ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿਚ ਰਹਿ ਰਿਹਾ ਹੈ।

Proud thing: Punjab youth waving flags in bodybuilding competition in ItalyProud thing: Punjab youth waving flags in bodybuilding competition in Italy

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement