ਮੈਲਬੋਰਨ 'ਚ ਪੰਜਾਬੀ ਟੈਕਸੀ ਚਾਲਕ ਦੀ ਮਾਰਕੁੱਟ
Published : Jul 20, 2017, 5:16 am IST
Updated : Apr 5, 2018, 5:58 pm IST
SHARE ARTICLE
Driver beaten
Driver beaten

ਮੰਗਲਵਾਰ ਸਵੇਰ ਸਮੇਂ ਮੈਲਬੋਰਨ ਦੇ ਪਛਮੀ ਇਲਾਕੇ ਕਿੰਗਜ਼ ਪਾਰਕ 'ਚ ਦਿਲਜੀਤ ਸਿੰਘ ਅਟਵਾਲ ਨਾਮੀ ਪੰਜਾਬੀ ਟੈਕਸੀ ਚਾਲਕ ਉੱਤੇ ਸਵਾਰੀ ਨੇ ਉਸ ਸਮੇਂ ਹਮਲਾ ਕਰ ਦਿਤਾ ਜਦੋਂ....


ਮੈਲਬੋਰਨ, 19 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ) : ਮੰਗਲਵਾਰ ਸਵੇਰ ਸਮੇਂ ਮੈਲਬੋਰਨ ਦੇ ਪਛਮੀ ਇਲਾਕੇ ਕਿੰਗਜ਼ ਪਾਰਕ 'ਚ ਦਿਲਜੀਤ ਸਿੰਘ ਅਟਵਾਲ ਨਾਮੀ ਪੰਜਾਬੀ ਟੈਕਸੀ ਚਾਲਕ ਉੱਤੇ ਸਵਾਰੀ ਨੇ ਉਸ ਸਮੇਂ ਹਮਲਾ ਕਰ ਦਿਤਾ ਜਦੋਂ ਉਸ ਨੇ ਸਵਾਰੀ ਤੋਂ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਕਿਰਾਇਆ ਮੰਗਿਆ। ਇਸ ਹਮਲੇ ਦੌਰਾਨ ਦਿਲਜੀਤ ਸਿੰਘ ਦੇ ਚਾਰ ਦੰਦ ਟੁੱਟ ਗਏ ਅਤੇ ਉਸ ਦੇ ਮੂੰਹ ਉੱਤੇ ਵੀ ਗੰਭੀਰ ਸੱਟਾਂ ਲੱਗੀਆਂ।
ਜ਼ਿਕਰਯੋਗ ਹੈ ਕਿ ਟੈਕਸੀ ਨਿਯਮਾਂ ਮੁਤਾਬਕ ਸਵੇਰੇ ਦੇ ਸਮੇਂ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਸਵਾਰੀ ਕੋਲਂੋ ਪੈਸੇ ਲੈਣ ਦਾ ਟੈਕਸੀ ਚਾਲਕ ਕੋਲ ਪੂਰਾ ਅਧਿਕਾਰ ਹੁੰਦਾ ਹੈ। ਇਸ ਸਾਰੇ ਘਟਨਾਕ੍ਰਮ ਦੀ ਸਮੁੱਚੇ ਆਸਟ੍ਰੇਲੀਆ 'ਚ ਵੱਸਦੇ ਭਾਰਤੀ ਭਾਈਚਾਰੇ ਵਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement