ਕਿਸਮਤ ਨੇ ਲਿਆ ਅਜਿਹਾ ਗੇੜਾ,Celebrities ਤੋਂ ਵੀ ਅਮੀਰ ਹੋਇਆ ਇਹ ਵਿਅਕਤੀ
Published : Dec 4, 2019, 1:52 pm IST
Updated : Dec 4, 2019, 1:58 pm IST
SHARE ARTICLE
FILE PHOTO
FILE PHOTO

ਬ੍ਰਿਟੇਨ ਦੀ ਨੈਸ਼ਨਲ ਲਾਟਰੀ ਤੋਂ ਜਿੱਤੇ ਹਨ ਇਹ ਪੈਸੇ

ਨਵੀਂ ਦਿੱਲੀ : ਇਕ ਵਿਅਕਤੀ ਦੀ ਅਜਿਹੀ ਕਿਸਮਤ ਬਲਦੀ ਕਿ ਅਚਾਨਕ ਉਹ 381 ਕਰੋੜ ਰੁਪਇਆ ਦਾ ਮਾਲਕ ਹੋ ਗਿਆ ਹੈ। ਅਸਲ ਵਿਚ ਇਸ ਵਿਅਕਤੀ ਨੇ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਤੋਂ ਇਹ ਪੈਸੇ ਜਿੱਤੇ ਹਨ। ਇਸ ਜਿੱਤ ਦੇ ਨਾਲ ਹੀ ਇਹ ਵਿਅਕਤੀ ਕਈਂ ਸੈਲੀਬਰੀਟੀਆਂ ਤੋਂ ਵੀ ਜ਼ਿਆਦਾ ਅਮੀਰ ਹੋ ਗਿਆ ਹੈ। ਬ੍ਰਿਟੇਨ ਦੇ ਲਾਟਰੀ ਨਿਯਮਾਂ ਤਹਿਤ ਜਿੱਤਣ ਵਾਲਾ ਵਿਅਕਤੀ ਆਪਣੀ ਪਹਿਚਾਣ ਗੁੱਪਤ ਰੱਖ ਸਕਦਾ ਹੈ। ਇਸ ਸਾਲ EURO MILLION ਜੈਕਪਾਟ ਜਿੱਤਣ ਵਾਲਾ ਇਹ ਸੱਤਵਾਂ ਵਿਅਕਤੀ ਬਣ ਗਿਆ ਹੈ।

file photofile photo

ਦੱਸ ਦਈਏ ਕਿ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਵਿਚ ਸੱਭ ਤੋਂ ਜ਼ਿਆਦਾਂ ਰੁਪਏ ਜਿੱਤਣ ਦਾ ਰਿਕਾਰਡ 1585 ਕਰੋੜ ਦਾ ਹੈ। ਅਕਤੂਬਰ ਵਿਚ ਹੀ ਇਕ ਵਿਅਕਤੀ ਨੇ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਵਿਚ ਇਹ ਰਕਮ ਜਿੱਤੀ ਸੀ। ਡੇਲੀ ਮਿਲ ਦੇ ਮੁਤਾਬਕ ਇਸ ਵਾਰ ਅਰਬਪਤੀ ਬਣਨ ਵਾਲੇ ਵਿਅਕਤੀ ਦਾ ਲਾਟਰੀ ਨੰਬਰ VRTL46314  ਸੀ।

file photofile photo

ਕੁੱਝ ਹਫ਼ਤੇ ਪਹਿਲਾਂ ਬ੍ਰਿਟੇਨ ਦੇ ਰਹਿਣ ਵਾਲੇ ਕਪਲ ਸਟੀਵ ਥਾਮਪਸਨ ਅਤੇ ਲੰਕਾ ਨੇ 979 ਕਰੋੜ ਰੁਪਏ ਜਿੱਤੇ ਸਨ। ਉੱਥੇ ਹੀ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਦੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਸਕੀਮ ਲਾਂਚ ਕੀਤੀ ਜਾਂਦੀ ਹੈ।

file photofile photo

ਨੈਸ਼ਨਲ ਲਾਟਰੀ ਦੀ ਲਾਟਰੀ ਸੈੱਟ ਫੋਰ ਲਾਈਫ ਸਕੀਮ ਦੇ ਅਧੀਨ ਜਿੱਤੇ ਹੋਏ ਵਿਅਕਤੀ/ਔਰਤ ਨੂੰ 30 ਸਾਲ ਤਕ ਹਰ ਮਹੀਨੇਂ 8 ਲੱਖ ਰੁਪਏ ਤੋਂ ਜ਼ਿਆਦਾ ਦਿੱਤੇ ਜਾਂਦੇ ਹਨ। ਅਗਸਤ 2019 ਵਿਚ ਇਕ  ਵਿਅਕਤੀ ਦੇ ਅਨੌਖੀ ਲਾਟਰੀ ਹੱਥ ਲੱਗੀ ਸੀ। ਲਾਟਰੀ ਸੈੱਟ ਫੋਰ ਲਾਈਫ ਸਕੀਮ ਵਿਚ ਨੌਜਵਾਨ ਡੀਨ ਵਿਮੇਸ ਜਿੱਤੇ ਸਨ। ਇਸਦੇ ਬਾਅਦ ਉਹ ਹਰ ਮਹੀਨੇਂ ਨੈਸ਼ਨਲ ਲਾਟਰੀ ਦੇ ਵੱਲੋਂ 8.6 ਲੱਖ ਰੁਪਏ ਪਾਉਣ ਦੇ ਹੱਕਦਾਰ ਬਣ ਗਏ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement