ਚੀਨ 'ਚ ਹੋਇਆ ਭਿਆਨਕ ਸੜਕ ਹਾਦਸਾ 14 ਲੋਕਾਂ ਦੀ ਮੌਤ, 27 ਜ਼ਖਮੀ
Published : Nov 4, 2018, 10:30 am IST
Updated : Nov 4, 2018, 10:30 am IST
SHARE ARTICLE
china Road Accident
china Road Accident

ਚੀਨ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਹ ਹਾਦਸਾ ਚੀਨ ਹਾਈਵੇ ਤੇ ਕਈ ਗਡੀਆਂ ਦੀ ਆਪਸ 'ਚ ਟੱਕਰ ਹੋ ਗਈ। ਇਹ ਹਾਦਸਾ ਇਨ੍ਹਾਂ ਭਿਆਨਕ ...

ਚੀਨ (ਭਾਸ਼ਾ): ਚੀਨ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਹ ਹਾਦਸਾ ਚੀਨ ਹਾਈਵੇ ਤੇ ਕਈ ਗਡੀਆਂ ਦੀ ਆਪਸ 'ਚ ਟੱਕਰ ਹੋ ਗਈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ '14 ਲੋਕਾਂ ਦੀ ਮੌਤ ਹੋ ਗਈ ਜਦ ਕਿ 27 ਲੋਕ ਗਭਿੰਰ ਰੂਪ 'ਚ ਜ਼ਖਮੀ ਹੋ ਗਏ। ਦੱਸ ਦਈਏ ਕਿ ਇਹ ਘਟਨਾਂ ਸ਼ਨੀਵਾਰ ਨੂੰ ਉੱਤਰੀ ਪੱਛਮੀ ਸੂਬੇ 'ਚ  ਉਦੋਂ ਵਾਪਰੀ ਜਦੋਂ ਇਕ ਟੱਰਕ ਨੇ ਅਪਣਾ ਸੰਤੁਲਨ ਖੋਹ ਦਿਤਾ ਅਤੇ ਉਹ ਇਕ ਟੋਲ ਪਲਾਜ਼ਾ ਤੇ ਖੜੇ ਵਾਹਨਾ ਨਾਲ ਜਾ ਟਕਰਾਇਆ। ਇਸ ਘਟਨਾ ਤੋਂ ਬਾਅਦ ਸੜਕ ਤੇ ਭਾਰੀ ਜਾਮ ਲਗ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੱਛਮੀ ਸ਼ਹਿਰ ਚੋਂਗਕਿੰਗ 'ਚ ਇਕ ਚਲਦੀ ਬੱਸ ਪੁਲ ਤੋਂ ਨਦੀ 'ਚ ਡਿੱਗ ਗਈ ਸੀ ਜਿਸ '13 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਹਾਦਸੇ ਦੇ 8 ਸੈਕਿੰਡ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਜਿਸ 'ਚ  ਡਾਇਵਰ ਅਤੇ ਮਹਿਲਾ ਯਾਤਰੀ ਦੀ ਆਪਸ 'ਚ ਬਹਿਸ ਹੋਈ ਤੇ ਹਥੋਪਾਈ ਕਰਦਿਆਂ ਬੱਸ ਅਚਾਨਕ ਪੁਲ ਤੋਂ ਨਦੀ 'ਚ ਡਿੱਗ ਗਈ।ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀ ਹੈ।  

Location: China, Gansu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement