World Press Freedom Index 'ਚ ਭਾਰਤ ਫਿਰ ਖਿਸਕਿਆ, 180 ਦੇਸ਼ਾਂ 'ਚੋਂ ਹੁਣ 161ਵੇਂ ਸਥਾਨ 'ਤੇ
Published : May 4, 2023, 8:28 am IST
Updated : May 4, 2023, 8:28 am IST
SHARE ARTICLE
photo
photo

ਸਾਲ 2022 ’ਚ ਵਿਸ਼ਵ ਪ੍ਰੈੱਸ ਦੀ ਆਜ਼ਾਦੀ ਦੀ ਸੂਚੀ ’ਚ ਭਾਰਤ 150ਵੇਂ ਸਥਾਨ 'ਤੇ ਸੀ

 

ਨਵੀਂ ਦਿੱਲੀ : ਜਾਰੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, 2023 ਦੇ ਵਿਸ਼ਵ ਪ੍ਰੈਸ ਫਰੀਡਮ ਇੰਡੈਕਸ ਵਿਚ ਭਾਰਤ ਦੀ ਰੈਂਕਿੰਗ 11 ਸਥਾਨ ਹੇਠਾਂ 161 ਹੋ ਗਈ ਹੈ। 2022 ਵਿਚ ਦੇਸ਼ 180 ਦੇਸ਼ਾਂ ਵਿੱਚੋਂ 150ਵੇਂ ਸਥਾਨ 'ਤੇ ਸੀ।

ਨਾਰਵੇ, ਆਇਰਲੈਂਡ ਅਤੇ ਡੈਨਮਾਰਕ ਨੇ ਸਿਖਰਲੇ ਤਿੰਨ ਸਥਾਨਾਂ 'ਤੇ ਕਬਜ਼ਾ ਕੀਤਾ, ਜਦਕਿ ਵੀਅਤਨਾਮ, ਚੀਨ ਅਤੇ ਉੱਤਰੀ ਕੋਰੀਆ ਸੂਚੀ ਦੇ ਸਭ ਤੋਂ ਹੇਠਲੇ ਸਥਾਨ 'ਤੇ ਰਹੇ।

ਦੇਸ਼ ਦੀਆਂ ਮੀਡੀਆ ਐਸੋਸੀਏਸ਼ਨਾਂ ਨੇ ਅੱਜ ਪ੍ਰਕਾਸ਼ਿਤ 2023 ਵਰਲਡ ਪ੍ਰੈਸ ਫਰੀਡਮ ਇੰਡੈਕਸ ਰਿਪੋਰਟ 'ਤੇ ਚਿੰਤਾ ਪ੍ਰਗਟਾਈ ਹੈ। ਰਿਪੋਰਟ 'ਚ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਤਿੰਨ ਦੇਸ਼ਾਂ ਤਜ਼ਾਕਿਸਤਾਨ, ਭਾਰਤ ਅਤੇ ਤੁਰਕੀ 'ਚ ਸਥਿਤੀ 'ਸਮੱਸਿਆ' ਤੋਂ 'ਬਹੁਤ ਖਰਾਬ' ਹੋ ਗਈ ਹੈ। ਤਾਜਿਕਸਤਾਨ 153 'ਤੇ ਇਕ ਸਥਾਨ ਹੇਠਾਂ, ਭਾਰਤ 2022 ਦੇ 150 ਤੋਂ 11 ਸਥਾਨ ਹੇਠਾਂ 161 'ਤੇ ਅਤੇ ਤੁਰਕੀ 16 ਸਥਾਨ ਹੇਠਾਂ 165 'ਤੇ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement