ਇਟਲੀ ‘ਚ ਸਿੱਖ ਜੋੜੇ ਦੀ ਕਿਰਪਾਨ ਨੂੰ ਲੈ ਕੇ ਕੇਸ ਦਰਜ
Published : Apr 3, 2019, 2:02 pm IST
Updated : Apr 3, 2019, 2:02 pm IST
SHARE ARTICLE
Italy Police
Italy Police

ਪੁਲਿਸ ਨੇ ਜੋੜੇ ਵਿਰੁਧ ਕੇਸ ਦਰਜ ਕਰ ਦਿਤਾ....

ਮਿਲਾਨ : ਸਿੱਖਾਂ ਦੇ ਉਪਕਾਰਾਂ ਉਤੇ ਦੇਸ਼-ਵਿਦੇਸ਼ਾਂ ਵਿਚ ਹਰ ਰੋਜ ਕੋਈ ਨਾ ਕੋਈ ਉਗਲ ਉਠਾਉਦਾ ਹੈ। ਅਜਿਹਾ ਹੀ ਇਕ ਮਾਮਲਾ ਇਟਲੀ ਦਾ ਸਾਹਮਣੇ ਆਇਆ ਹੈ, ਜਿਥੇ ਇਟਲੀ ਪੁਲਿਸ ਨੇ ਇਕ ਅਮ੍ਰਿਤਧਾਰੀ ਸਿੱਖ ਜੋੜੇ ਦੇ ਪਾਏ ਸ਼੍ਰੀ ਸਾਹਿਬ ਨੂੰ ਜਾਨਲੇਵਾ ਹਥਿਆਰ ਦੱਸ ਕੇ ਕੇਸ ਦਰਜ ਕਰ ਦਿਤਾ ਹੈ। ਇਹ ਅਮ੍ਰਿਤਧਾਰੀ ਸਿੱਖ ਜੋੜਾ ਪਿਛਲੇ ਕੁਝ ਸਾਲਾਂ ਤੋਂ ਹਮੇਸ਼ਾ ਕਿਰਪਾਨ ਪਹਿਨ ਕੇ ਰੱਖਦਾ ਸੀ।

ਸਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ. ਸਤਨਾਮ ਸਿੰਘ ਜਦੋਂ ਅਪਣੀ ਪਤਨੀ ਸਿਮਰਜੀਤ ਕੌਰ ਨੂੰ ਇਲਾਜ ਲਈ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਲੈ ਕੇ ਗਏ ਤਾਂ ਡਾਕਟਰਾਂ ਨੇ ਇਲਾਜ ਦੌਰਾਨ ਸਿਮਰਜੀਤ ਕੌਰ ਦੇ ਕਿਪਾਨ ਪਾਈ ਦੇਖ ਕੇ ਪੁਲਿਸ ਨੂੰ ਫੋਨ ਕਰ ਦਿਤਾ। ਪੁਲਿਸ ਨੇ ਹਸਪਤਾਲ ਪਹੁੰਚ ਕੇ ਅਮ੍ਰਿਤਧਾਰੀ ਜੋੜੇ ਨੂੰ ਕਿਰਪਾਨਾਂ ਉਤਾਰਨ ਲਈ ਕਿਹਾ। ਇਸੇ  ਦੌਰਾਨ ਪੁਲਿਸ ਨੇ ਜੋੜੇ ਵਿਰੁਧ ਕੇਸ ਦਰਜ ਕਰ ਦਿਤਾ।

ਸਤਨਾਮ ਸਿੰਘ ਨੇ ਪੁਲਿਸ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਅਤੇ ਕਿਹਾ ਕਿ ਇਕ ਅਮ੍ਰਿਤਧਾਰੀ ਸਿੱਖ ਕਿਰਪਾਨ ਨੂੰ ਅਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ ਪਰ ਪੁਲਿਸ ਨੇ ਇਸ ਉਤੇ ਕੋਈ ਅਮਲ ਨਹੀਂ ਕੀਤਾ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਦੌੜ ਗਈ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement