Earthquakes : ਕੇਰਮਾਡੇਕ ਦੀਪ ਖੇਤਰ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ 

By : BALJINDERK

Published : Jun 2, 2024, 4:25 pm IST
Updated : Jun 2, 2024, 4:25 pm IST
SHARE ARTICLE
Earthquakes
Earthquakes

Earthquakes : ਭੂਚਾਨ ਦਾ ਕੇਂਦਰ 29.19 ਡਿਗਰੀ ਦੱਖਣੀ ਅਤੇ 176.93 ਡਿਗਰੀ ਪੱਛਮੀ ਦੇਸ਼ਾਤਰ ’ਤੇ 35.0 ਕਿਮੀ ਦੀ ਗਹਿਰਾਈ ਨਿਧਾਰਤ ਕੀਤੀ ਗਈ

Earthquakes :  ਵਲਿੰਗਟਨ  - ਨਿਊਜ਼ੀਲੈਂਡ ਦੇ ਕੇਰਮਾਡੇਕ ਟਾਪੂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਅਮਰੀਕਾ ਭੂ ਵਿਗਿਆਨੀ ਸਰਵੇਖਣ ਨੇ ਕਿਹਾ ਗਿਆ ਹੈ ਕਿ ਐਤਵਾਰ ਨੂੰ 0341 ਗ੍ਰੀਨਵਿਚ ਮੀਨ ਟਾਈਮ (ਜੀਐਮਟੀ) ’ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.2 ਡਿਗਰੀ ਮਾਪੀ ਗਈ। 
ਭੂਚਾਨ ਦਾ ਕੇਂਦਰ 29.19 ਡਿਗਰੀ ਦੱਖਣੀ ਅਤੇ 176.93 ਡਿਗਰੀ ਪੱਛਮੀ ਦੇਸ਼ਾਤਰ ’ਤੇ 35.0 ਕਿਮੀ ਦੀ ਗਹਿਰਾਈ ਨਿਧਾਰਤ ਕੀਤੀ ਗਈ। 

(For more news apart from Earthquakes felt in Kermadec Islands region News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement