Amritsar to Italy Flight: ਅੰਮ੍ਰਿਤਸਰ ਤੋਂ ਇਟਲੀ ਦੇ ਵੇਰੋਨਾ ਸ਼ਹਿਰ ਵਿਚਕਾਰ ਅੱਜ ਸ਼ੁਰੂ ਹੋਵੇਗੀ ਪਹਿਲੀ ਫਲਾਈਟ

By : GAGANDEEP

Published : Nov 1, 2023, 7:56 am IST
Updated : Nov 1, 2023, 9:46 am IST
SHARE ARTICLE
Amritsar to Italy Verona First Flight To take off news in Punjabi
Amritsar to Italy Verona First Flight To take off news in Punjabi

ਲਗਭਗ 46,500 ਰੁਪਏ ਹੋਵੇਗਾ ਅੰਮ੍ਰਿਤਸਰ ਤੋਂ ਵੇਰੋਨਾ ਦਾ ਇਕ ਤਰਫਾ ਕਿਰਾਇਆ

Amritsar to Italy Verona Flight news in Punjabi: ਇਟਲੀ ਦੀ ਨਿਓਸ ਏਅਰਲਾਈਨ 1 ਨਵੰਬਰ ਤੋਂ ਅੰਮ੍ਰਿਤਸਰ ਤੋਂ ਇਟਲੀ ਦੇ ਸ਼ਹਿਰ ਵੇਰੋਨਾ ਵਿਚਕਾਰ ਪਹਿਲੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਪਹਿਲਾਂ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਤੋਂ ਵੇਰੋਨਾ ਲਈ ਕੋਈ ਉਡਾਣ ਨਹੀਂ ਜਾਂਦੀ ਸੀ।

ਇਹ ਵੀ ਪੜ੍ਹੋ: Punjab Open Debate Live Updates: CM ਮਾਨ ਵਲੋਂ ਚੁਨੌਤੀ ਦੇ ਕੇ ਵਿਰੋਧੀਆਂ ਨਾਲ ਰੱਖੀ ਵੱਡੀ ਬਹਿਸ 'ਤੇ ਅੱਜ ਪੂਰੇ ਪੰਜਾਬ ਦੀਆਂ ਨਜ਼ਰਾਂ

ਸ਼ੁਰੂਆਤ 'ਚ 186 ਸੀਟਾਂ ਵਾਲਾ ਬੋਇੰਗ 737 ਮੈਕਸ ਜਹਾਜ਼ ਦੋਵਾਂ ਸ਼ਹਿਰਾਂ ਵਿਚਾਲੇ ਯਾਤਰੀਆਂ ਦੀ ਆਵਾਜਾਈ ਕਰੇਗਾ। ਅੰਮ੍ਰਿਤਸਰ ਤੋਂ ਵੇਰੋਨਾ ਦਾ ਇਕ ਤਰਫਾ ਕਿਰਾਇਆ ਲਗਭਗ 46,500 ਰੁਪਏ ਹੋਵੇਗਾ। ਇਸ ਦੇ ਨਾਲ ਹੀ ਵੇਰੋਨਾ ਤੋਂ ਅੰਮ੍ਰਿਤਸਰ ਦਾ ਕਿਰਾਇਆ ਕਰੀਬ 30 ਹਜ਼ਾਰ ਰੁਪਏ ਹੋਵੇਗਾ।

ਇਹ ਵੀ ਪੜ੍ਹੋ: Farming News : ਦਾਲਾਂ ਅਤੇ ਤਿਲ ਹਨ ਪ੍ਰਵਾਰ ਦੀ ਸਿਹਤ ਲਈ ਲਾਭਦਾਇਕ ਫ਼ਸਲਾਂ, ਵੱਧ ਤੋਂ ਵੱਧ ਉਗਾਉ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement