ਪਤੰਜਲੀ ਨੇ ਸਿਰਫ਼ ਇਕ ਦਿਨ ਬਾਅਦ ਪਲੇ ਸਟੋਰ ਤੋਂ ਹਟਾਇਆ ਕਿਮਬੋ’ ਐਪ
Published : Jun 1, 2018, 12:23 am IST
Updated : Jun 1, 2018, 12:23 am IST
SHARE ARTICLE
Patanjali
Patanjali

ਐਪ ਪੇਸ਼ ਕਰਨ ਦੇ ਇਕ ਦਿਨ ਬਾਅਦ ਇਹ ਕਦਮ ਚੁੱਕਦੇ ਹੋਏ ਕੰਪਣੀ ਨੇ ਕਿਹਾ ਕਿ ਇਸ ਨੂੰ ਸਿਰਫ਼ ਇਕ ਦਿਨ ਲਈ ਪ੍ਰੀਖਿਆ ਦੇ ਤੌਰ ਉਤੇ ਜਾਰੀ ਕੀਤਾ ਗਿਆ ਸੀ

ਨਵੀਂ ਦਿੱਲੀ: ਪਤੰਜਲਿ ਨੇ ਅੱਜ ਮੈਸੇਜਿੰਗ ਐਪ ਕਿਮਬੋ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਲਿਆ। ਐਪ ਪੇਸ਼ ਕਰਨ ਦੇ ਇਕ ਦਿਨ ਬਾਅਦ ਇਹ ਕਦਮ ਚੁੱਕਦੇ ਹੋਏ ਕੰਪਣੀ ਨੇ ਕਿਹਾ ਕਿ ਇਸ ਨੂੰ ਸਿਰਫ਼ ਇਕ ਦਿਨ ਲਈ ਪ੍ਰੀਖਿਆ ਦੇ ਤੌਰ ਉਤੇ ਜਾਰੀ ਕੀਤਾ ਗਿਆ ਸੀ। ਕੰਪਣੀ ਦੇ ਇਕ ਬੁਲਾਰੇ ਨੇ ਕਿਹਾ ਕਿ ਤਕਨੀਕੀ ਵਿਕਾਸ ਪੜਾਅ ਪੂਰਾ ਹੋਣ ਦੇ ਬਾਅਦ ਛੇਤੀ ਹੀ ਆਧਿਕਾਰਿਕ ਤੌਰ ਉਤੇ ਐਪ ਨੂੰ ਪੇਸ਼ ਕੀਤਾ ਜਾਵੇਗਾ। ਪਤੰਜਲੀ ਦੇ ਬੁਲਾਰੇ ਨੇ ਕੱਲ ਕਿਮਬੋ’ ਐਪ ਪੇਸ਼ ਕਰਨ ਨੂੰ ਲੈ ਕੇ ਟਵੀਟ ਕੀਤਾ ਅਤੇ ਦਾਅਵਾ ਕੀਤਾ ਕਿ ਇਹ ਫੇਸੁਬਕ ਦੀ ਮਾਲਕੀ ਵਾਲੇ ਵਟਸਐਪ ਨੂੰ ਭਾਰਤ ਦਾ ਜਵਾਬ ਹੈ।  

ਪਤੰਜਲੀ ਦੇ ਬੁਲਾਰੇ 'ਏਸ ਦੇ ਤੀਜਾਰਾਵਾਲਾ' ਨੇ ਕਿਹਾ, ਅਸੀਂ ਸਿਰਫ਼ ਪ੍ਰੀਖਿਆ ਲਈ ਇਕ ਦਿਨ ਲਈ ਕਿਮਬੋ’ ਐਪ ਦਾ ਟਰਾਏਲ ਵਰਜ਼ਨ ਗੂਗਲ ਪਲੇ ਸਟੋਰ ਅਤੇ ਏਪਲ ਸਟੋਰ ਉਤੇ ਪਾਇਆ ਸੀ। ਪਹਿਲਾਂ ਤਿੰਨ ਘੰਟੇ ਵਿਚ 1.5 ਲੱਖ ਲੋਕਾਂ ਨੇ ਇਸ ਨੂੰ ਡਾਉਨਲੋਡ ਕੀਤਾ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement