ਜੋਕੋਵਿਚ ਦੇ ਘਰ ਆਈ 'ਇਕ ਨੰਨ੍ਹੀ ਪਰੀ'
Published : Sep 3, 2017, 10:32 pm IST
Updated : Sep 3, 2017, 5:02 pm IST
SHARE ARTICLE

ਬੇਲਗ੍ਰੇਡ, 3 ਸਤੰਬਰ: 12 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਦੀ ਪਤਨੀ ਯੇਲੇਨਾ ਨੇ ਇਕ ਬੱਚੀ ਨੂੰ ਜਨਮ ਦਿਤਾ ਹੈ। ਸਥਾਨਕ ਮੀਡੀਆ ਨੇ ਅੱਜ ਇਸ ਦੀ ਜਾਣਕਾਰੀ ਦਿਤੀ।
ਬਲਿਚ ਅਖ਼ਬਾਰ ਦੀ ਰੀਪੋਰਟ ਮੁਤਾਬਕ ਯੇਲੇਨਾ ਨੇ ਸਨਿਚਰਵਾਰ ਨੂੰ ਇਕ ਬੇਟੀ ਨੂੰ ਜਨਮ ਦਿਤਾ ਹੈ ਅਤੇ ਇਸ ਖਿਡਾਰੀ ਦੇ ਦੂਜੇ ਬੱਚੇ ਦਾ ਨਾਂ ਤਾਰਾ ਰੱਖਿਆ ਗਿਆ ਹੈ। ਉਹ ਦੋ ਸਾਲ ਪਹਿਲਾਂ ਪੁੱਤਰ ਸਟੇਫ਼ਨ ਦੇ ਪਿਤਾ ਬਣੇ ਸਨ। 30 ਸਾਲਾਂ ਜੋਕੋਵਿਚ ਨੇ ਜੁਲਾਈ 'ਚ ਐਲਾਨ ਕੀਤਾ ਸੀ ਕਿ ਉਹ ਕੂਹਣੀ ਦੀ ਸੱਟ ਕਾਰਨ ਬਚੇ ਹੋਏ ਸੈਸ਼ਨ 'ਚ ਨਹੀਂ ਖੇਡ ਸਕਣਗੇ। ਇਸੇ ਸੱਟ ਦੇ ਕਾਰਨ ਉਹ ਜੁਲਾਈ 'ਚ ਵਿੰਬਲਡਨ ਦੇ ਕੁਆਰਟਰ ਫ਼ਾਈਨਲ 'ਚ ਰਿਟਾਇਰ ਹਰਟ ਹੋ ਗਏ ਸਨ। (ਏਐਫ਼ਪੀ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement