ਭਾਰਤ ਨੇ ਰਾਸ਼ਟਰਮੰਡਲ ਕੁਸ਼ਤੀ ਦੇ ਪਹਿਲੇ ਦਿਨ ਜਿੱਤੇ 10 ਸੋਨ ਤਮਗ਼ੇ
Published : Dec 16, 2017, 10:30 pm IST
Updated : Dec 16, 2017, 5:00 pm IST
SHARE ARTICLE

ਨਵੀਂ ਦਿੱਲੀ, 16 ਦਸੰਬਰ: ਭਾਰਤ ਨੇ ਜੋਹਾਨਿਸਬਰਗ 'ਚ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਗ੍ਰੀਕੋ ਰੋਮਨ ਵਰਗ 'ਚ ਕਲੀਨ ਸਵੀਪ ਕਰਦਿਆਂ 10 ਸੋਨ ਤਮਗ਼ੇ ਅਤੇ ਇੰਨੇ ਹੀ ਚਾਂਦੀ ਦੇ ਤਮਗ਼ੇ ਅਪਣੇ ਨਾਮ ਕੀਤੇ।ਭਾਰਤ ਵਲੋਂ ਰਾਜੇਂਦਰ ਕੁਮਾਰ (55 ਕਿਲੋਗ੍ਰਾਮ), ਮਨੀਸ਼ (60 ਕਿਲੋਗ੍ਰਾਮ), ਵਿਕਾਸ (63 ਕਿਲੋਗ੍ਰਾਮ), ਅਨਿਲ ਕੁਮਾਰ (67 ਕਿਲੋਗ੍ਰਾਮ), ਆਦਿਤਯ ਕੁੰਡੂ (72 ਕਿਲੋਗ੍ਰਾਮ), ਗੁਰਪ੍ਰੀਤ (77 ਕਿਲੋਗ੍ਰਾਮ), ਹਰਪ੍ਰੀਤ (82 ਕਿਲੋਗ੍ਰਾਮ), ਸੁਨੀਲ (87 ਕਿਲੋਗ੍ਰਾਮ), ਹਰਦੀਪ (97 ਕਿਲੋਗ੍ਰਾਮ) ਅਤੇ ਨਵੀਨ (130 ਕਿਲੋਗ੍ਰਾਮ) ਨੇ ਸੋਨ ਤਮਗ਼ੇ ਜਿੱਤੇ।


ਨਵੀਨ (55 ਕਿਲੋਗ੍ਰਾਮ), ਗਿਆਨੇਂਦਰ (60 ਕਿਲੋਗ੍ਰਾਮ), ਗੌਰਵ ਸ਼ਰਮਾ (63 ਕਿਲੋਗ੍ਰਾਮ), ਮਨੀਸ਼ (67 ਕਿਲੋਗ੍ਰਾਮ), ਕੁਲਦੀਪ ਮਲਿਕ (72 ਕਿਲੋਗ੍ਰਾਮ), ਮਨਜੀਤ (77 ਕਿਲੋਗ੍ਰਾਮ), ਅਮਰਨਾਥ (82 ਕਿਲੋਗ੍ਰਾਮ), ਪ੍ਰਭਪਾਲ ਸਿੰਘ (87 ਕਿਲੋਗ੍ਰਾਮ), ਸੁਮਿਤ (97 ਕਿਲੋਗ੍ਰਾਮ), ਅਤੇ ਸੋਨੂੰ (130 ਕਿਲੋਗ੍ਰਾਮ) ਨੇ ਚਾਂਦੀ ਦੇ ਤਮਗ਼ੇ ਅਪਣੇ ਨਾਮ ਕੀਤੇ। ਕੱਲ੍ਹ 10 ਵਜ਼ਨ ਵਰਗਾਂ 'ਚ ਮਹਿਲਾ ਕੁਸ਼ਤੀ ਮੁਕਾਬਲੇ ਹੋਣਗੇ।  
(ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement