ਐਂਕਰ ਨਾਲ ਫੋਟੋ ਖਿਚਵਾਉਣ ਲਈ ਫੈਨ ਨੇ Ricky Ponting ਨੂੰ ਬਣਾਇਆ ਫੋਟੋਗ੍ਰਾਫਰ
Published : Nov 30, 2019, 3:32 pm IST
Updated : Nov 30, 2019, 3:32 pm IST
SHARE ARTICLE
Ricky Ponting Was Approached For a Photo By a Fan
Ricky Ponting Was Approached For a Photo By a Fan

ਤੁਸੀਂ ਫੈਨਸ ਨੂੰ ਆਪਣੇ ਪਸੰਦੀਦਾ ਖਿਡਾਰੀ ਜਾਂ ਕਲਾਕਾਰ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਤਾਂ ਵੇਖਿਆ ਹੀ ਹੋਵੇਗਾ ਪਰ ਆਸਟ੍ਰੇਲੀਆ 'ਚ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ

ਨਵੀਂ ਦਿੱਲੀ : ਤੁਸੀਂ ਹਮੇਸ਼ਾ ਫੈਨਸ ਨੂੰ ਆਪਣੇ ਪਸੰਦੀਦਾ ਖਿਡਾਰੀ ਜਾਂ ਕਲਾਕਾਰ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਤਾਂ ਵੇਖਿਆ ਹੀ ਹੋਵੇਗਾ ਪਰ ਆਸਟ੍ਰੇਲੀਆ ਦੇ ਐਡੀਲੇਡ 'ਚ ਇੱਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਜਿੱਥੇ ਇੱਕ ਫੈਨ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੂੰ ਹੀ ਫੋਟੋਗ੍ਰਾਫਰ ਬਣਾ ਦਿੱਤਾ। ਫੈਨ ਨੇ ਐਂਕਰ ਨਾਲ ਤਸਵੀਰ ਖਿਚਾਉਣ ਦੇ ਲਈ ਪੋਂਟਿੰਗ ਨੂੰ ਤਸਵੀਰ ਕਲਿਕ ਕਰਨ ਦੀ ਗੁਜ਼ਾਰਿਸ਼ ਕੀਤੀ।

Ricky Ponting Was Approached For a Photo By a FanRicky Ponting Was Approached For a Photo By a Fan

ਅਸਲ 'ਚ ਮਾਮਲਾ ਅੀਡੀਲੇਡ 'ਚ ਪਾਕਿਸਤਾਨ ਅਤੇ ਆਸਟ੍ਰੇਲੀਆ 'ਚ ਡੇਅ-ਨਾਈਟ ਮੈਚ ਦੇ ਦੌਰਾਨ ਦਾ ਹੈ। ਜਿੱਥੇ ਇੱਕ ਫੈਂਨ ਨੇ ਖੂਬਸੂਰਤ ਮਹਿਲਾ ਐਂਕਰ ਨੂੰ ਸਾਬਕਾ ਕ੍ਰਿਕਟਰ ਰਿਕੀ ਨੂੰ ਆਪਣਾ ਕੈਮਰਾ ਬਣਾ ਦਿੱਤਾ ਅਤੇ ਤਸਵੀਰ ਕਲਿੱਕ ਕਰਨ ਨੂੰ ਕਿਹਾ। ਐਂਕਰ ਨਾਲ ਤਸਵੀਰ ਕਲਿਕ ਕਰਵਾਉਣ ਦੀ ਨੌਜਵਾਨ ਦੀ ਇੱਛਾ ਨੂੰ ਵੇਖ ਪੋਟਿੰਗ ਨੇ ਉਸ ਨੂੰ ਮਨਾ ਨਹੀਂ ਕੀਤਾ।

Ricky PontingRicky Ponting

ਉਧਰ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਫੋਟੋ ਨੂੰ ਖੁਦ ਐਂਕਰ ਮੇਲਾਨੀ ਨੇ ਰੀ-ਟਵੀਟ ਕੀਤਾ ਹੈ। ਜੇਕਰ ਮੈਚ ਦੀ ਗੱਲ ਕਰੀਏ ਤਾਂ ਅਸਟ੍ਰੇਲਿੀਆ ਨੇ ਟੌਸ ਜਿੱਤਕੇ ਪਹਿਲਾ ਬੱਲੇਬਾਜ਼ੀ ਦਾ ਫੈਸਲਾ ਕੀਤਾ। ਜਦਕਿ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਡੇਵਿਡ ਵਾਰਨਰ ਨੇ ਦੋਹਰਾ ਸੈਂਕੜਾ ਜੜਕੇ ਪਾਰੀ ਨੂੰ ਸੰਭਾਲ ਲਿਆ।


Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement