Australian News : ਵਿਕਟੋਰੀਆ ਦੀ ਹਾਕੀ ਟੀਮ ਵੱਲੋਂ ਹਾਕੀ ਖੇਡਣ ਵਾਲਾ ਇਕਲੌਤਾ ਪੰਜਾਬੀ ਨੌਨਿਹਾਲ ਸਿੰਘ ਡੋਡ

By : BALJINDERK

Published : Sep 30, 2024, 8:04 pm IST
Updated : Sep 30, 2024, 8:04 pm IST
SHARE ARTICLE
 ਨੌਨਿਹਾਲ ਸਿੰਘ ਡੋਡ
ਨੌਨਿਹਾਲ ਸਿੰਘ ਡੋਡ

Australian News : ਆਸਟ੍ਰੇਲੀਆ ਟੀਮ ’ਚ ਪਰਥ ਦੀ ਧਰਤੀ ’ਤੇ ਜਲਦ ਹਾਕੀ ਖੇਡਦਾ ਆਵੇਗਾ ਨਜ਼ਰ

 Australian News :  ਆਸਟ੍ਰੇਲੀਆ ਵਿੱਚ ਪਰਥ ਦੀ ਧਰਤੀ ’ਤੇ ਸਟੇਟ ਵਿਕਟੋਰੀਆ ਦੀ ਹਾਕੀ ਟੀਮ ਵੱਲੋਂ ਨੌਨਿਹਾਲ ਸਿੰਘ ਡੋਡ ਖੇਡਣ ਵਾਲਾ ਇਕਲੌਤਾ ਪੰਜਾਬੀ ਹੈ । ਨੌਨਿਹਾਲ ਨੇ ਆਪਣੇ ਦਾਦਾ ਜੀ ਸਵਃ ਸੁਰਜੀਤ ਸਿੰਘ ਸਰਪੰਚ ਦਾ ਨਾਮ ਆਸਟ੍ਰੇਲੀਆ ਦੀਆਂ ਗਰਾਊਂਡਾਂ ਵਿੱਚ ਗੂੰਜਣ ਲਾ ਦਿੱਤਾ । ਉਹ ਦਿਨ ਦੂਰ ਨਹੀਂ ਜਦ ਨੌਨਿਹਾਲ ਆਸਟ੍ਰੇਲੀਆ ਦੀ ਟੀਮ ਵੱਲੋਂ ਹਾਕੀ ਖੇਡਦਾ ਨਜ਼ਰ ਆਵੇਗਾ।

(For more news apart from Naunihal Singh Dodd, the only Punjabi who played hockey for Victoria's hockey team News in Punjabi, stay tuned to Rozana Spokesman)

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement