6 ਸਾਲਾਂ ਵਿਚ ਪਹਿਲੀ ਵਾਰੀ ਮਾਂਟਰੀਅਲ ਵਿਚ ਖੇਡਣਗੇ ਫ਼ੈਡਰਰ
Published : Aug 2, 2017, 6:02 pm IST
Updated : Mar 30, 2018, 6:45 pm IST
SHARE ARTICLE
Federer
Federer

ਪਿਛਲੇ ਮਹੀਨੇ ਵਿੰਬਲਡਨ ਵਿਚ ਰੀਕਾਰਡ 19ਵਾਂ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਰੋਜਰ ਫੈਡਰਰ ਨੇ ਕਿਹਾ ਕਿ.......

ਮਾਂਟਰੀਅਲ, 2 ਅਗੱਸਤ : ਪਿਛਲੇ ਮਹੀਨੇ ਵਿੰਬਲਡਨ ਵਿਚ ਰੀਕਾਰਡ 19ਵਾਂ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਰੋਜਰ ਫੈਡਰਰ ਨੇ ਕਿਹਾ ਕਿ ਉਹ ਅਗਲੇ ਹਫਤੇ ਮਾਂਟਰੀਅਲ ਵਿਚ ਏ.ਟੀ.ਪੀ. ਟੂਰਨਾਮੈਂਟ ਖੇਡਣਗੇ। ਫੈਡਰਰ ਆਖਰੀ ਵਾਰ ਇੱਥੇ 2011 ਵਿਚ ਖੇਡੇ ਸਨ।
ਫੈਡਰਰ ਨੇ ਕਿਹਾ, ''ਮੈਨੂੰ ਇਥੇ ਪਹੁੰਚਣ ਦੀ ਖ਼ੁਸ਼ੀ ਹੈ ਕਿਉਂਕਿ ਲੰਬੇ ਸਮੇਂ ਤੋਂ ਮੈਂ ਇਥੇ ਨਹੀਂ ਖੇਡ ਸਕਿਆ। ਇਹ ਸੈਸ਼ਨ ਕਾਫ਼ੀ ਚੰਗਾ ਰਿਹਾ ਅਤੇ ਮੈਨੂੰ ਇੱਥੇ ਖੇਡਣ ਦਾ ਇੰਤਜ਼ਾਰ ਹੈ।'' ਫੈਡਰਰ ਨੇ ਇਸ ਵਾਰ ਪੰਜਵਾਂ ਆਸਟ੍ਰੇਲੀਆਈ ਓਪਨ ਅਤੇ ਅਠਵਾਂ ਵਿੰਬਲਡਨ ਖਿਤਾਬ ਜਿਤਿਆ। ਉਹ ਇੰਡੀਅਨ ਵੇਲਸ, ਮਿਆਮੀ ਅਤੇ ਹਾਲੇ ਵਿਚ ਵੀ ਖਿਤਾਬੀ ਜਿੱਤ ਦਰਜ ਕਰਨ ਵਿਚ ਸਫ਼ਲ ਰਹੇ। (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement